ਹਾਰਪ ਫਾਰਮਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਹਰਪ੍ਰੀਤ ਸਿੰਘ, (ਉਰਫ਼ ਹਾਰਪ ਫਾਰਮਰ) ਇੱਕ ਭਾਰਤੀ ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਫ਼ੋਟੋਗ੍ਰਾਫ਼ਰ ਹੈ ਜੋ ਕਿ ਹੁਸ਼ਿਆਰਪੁਰ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ |[1][2]

ਮੁਢਲਾ ਜੀਵਨ

ਹਾਰਪ ਨੇ ਆਪਣੀ ਉੱਚ-ਸੈਕੰਡਰੀ ਪੜ੍ਹਾਈ ਡੀ.ਏ.ਵੀ ਸਕੂਲ, ਜਲੰਧਰ ਤੋਂ ਕੀਤੀ ਹੈ ਅਤੇ ਬੀ.ਸੀ.ਏ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਤੋਂ ਕੀਤੀ ਹੈ। ਇਸ ਤੋਂ ਬਾਅਦ ਹਾਰਪ ਨੇ ਸੂਚਨਾ ਤਕਨਾਲੋਜੀ ਦੇ ਅੰਤਰਰਾਸ਼ਟਰੀ ਸੰਸਥਾਨ, ਪੁਣੇ ਤੋਂ ਮਾਸਟਰਜ਼ ਆਫ ਸਾਇੰਸ ਇਨ ਅਡਵਾਂਸ ਸਾਫਟਵੇਅਰ ਤਕਨਾਲੋਜੀ ਵਿੱਚ ਡਿਗਰੀ ਹਾਸਲ ਕੀਤੀ। ਫਰਮਾ:ਹਵਾਲਾ ਲੋੜੀਂਦਾ

ਨਿਜੀ ਜ਼ਿੰਦਗੀ

ਹਾਰਪ ਦਾ ਵਿਆਹ ਅੰਬਰ ਕੌਰ ਨਾਲ ਹੋਇਆ ਹੈ ਅਤੇ ਅਤੇ ਜੋੜੇ ਨੂੰ ਇੱਕ ਧੀ ਅਤੇ ਇੱਕ ਪੁੱਤ ਹੈ। ਫਰਮਾ:ਹਵਾਲਾ ਲੋੜੀਂਦਾ

ਕਰੀਅਰ

ਹਾਰਪ ਨੇ ਇੱਕ ਫੋਟੋਗ੍ਰਾਫਰ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਹ ਕੁਦਰਤ ਅਤੇ ਪੰਜਾਬ ਦੇ ਵਿੱਚ ਬਾਗਬਾਨੀ ਦੀ ਸੁੰਦਰਤਾ ਨੂੰ ਹਾਸਲ ਕਰਨ ਲਈ ਸਮਰਪਿਤ ਸੀ। ਉਸਦੇ ਫੋਟੋਗਰਾਫੀ ਫਰੰਟ 'ਤੇ ਪੇਸ਼ੇਵਰ ਜਾਣ ਦੇ ਫੈਸਲੇ ਨੇ ਉਸਦੀ ਸਭ ਤੋਂ ਪਹਿਲੀ ਪ੍ਰਦਰਸ਼ਨੀ ਨੂੰ ਅੰਜਾਮ ਦਿੱਤਾ ਜੋ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ 9 ਅਪ੍ਰੈਲ 2012 ਨੂੰ "ਕਲਰਜ਼ ਆਫ ਪੰਜਾਬ" ਦੇ ਨਾਂਅ ਹੇਠ ਲਗਾਈ ਗਈ।[3][4][5] ਬਾਅਦ ਵਿੱਚ ਇਸੇ ਤਰੀਕੇ ਨਾਲ ਤਿੰਨ ਹੋਰ ਪ੍ਰਦਰਸ਼ਨੀਆਂ ਲਗਾਈਆਂ ਗਈਆਂ | ਪਹਿਲੀ ਸੀ ਠਾਕੁਰ ਆਰਟ ਗੈਲਰੀ, ਅੰਮ੍ਰਿਤਸਰ ਵਿਖੇ ਅਤੇ ਦੂਜੀ ਸੀ ਸਾਲ 2013 ਵਿੱਚ ਅੱਲੀਆਂਸ ਫਰੈਂਚਐਸੇ, ਚੰਡੀਗੜ੍ਹ ਵਿਖੇ।[6][7][8][9][10] ਹਾਰਪ ਨੇ ਤੀਜੀ ਪ੍ਰਦਰਸ਼ਨੀ ਪੰਜਾਬੀ ਕਲਾ ਭਵਨ, ਚੰਡੀਗੜ੍ਹ ਵਿਖੇ ਜੂਨ 2016 ਵਿੱਚ ਲਗਾਈ।[11][12][13] ਹਾਰਪ ਆਪਣੇ ਸਵੈ-ਚਿੱਤਰਾਂ ਲਈ ਕਾਫ਼ੀ ਮਸ਼ਹੂਰ ਹੈ ਜਿਸ ਵਿੱਚ ਉਸਨੇ ਪੰਜਾਬ ਦਾ ਕਿਸਾਨ ਦਿਖਾਇਆ ਹੈ | ਹਰ ਤਸਵੀਰ ਪੇਂਡੂ ਪੰਜਾਬ ਦੀ ਸਾਦਗੀ ਨੂੰ ਉਭਾਰ ਕੇ ਬਾਹਰ ਲਿਆਉਂਦੀ ਹੈ।[2][14]

ਕੰਮ

ਫ਼ਿਲਮਾਂ ਅਤੇ ਗਾਣੇ

ਸਾਲ ਨਾਂਅ ਫ਼ਿਲਮ/ਗਾਣਾ ਭੂਮਿਕਾ ਭਾਸ਼ਾ ਚਿੱਠੇ
2014 ਸ਼ੁਕੀਨ ਜੱਟ - ਅਨਮੋਲ ਗਗਨ ਮਾਨ ਨਾਲ ਗਾਣਾ ਮੇਲ ਲੀਡ ਪੰਜਾਬੀ ਪੋਸਟ ਪ੍ਰੋਡਕਸ਼ਨ
2015 ਸਾਹਾਂ ਵਰਗਾ - ਸਲੀਨਾ ਸ਼ੈਲੀ ਨਾਲ ਗਾਣਾ ਮੇਲ ਲੀਡ ਪੰਜਾਬੀ ਪੋਸਟ ਪ੍ਰੋਡਕਸ਼ਨ
2016 ਵੈਰ ਫ਼ਿਲਮ ਫ਼ਤਿਹ ਪੰਜਾਬੀ ਪੋਸਟ ਪ੍ਰੋਡਕਸ਼ਨ
ਕੁਵੇਲਾ ਫ਼ਿਲਮ ਇੰਸਪੈਕਟਰ ਕਰਮਵੀਰ ਪੰਜਾਬੀ ਪੋਸਟ ਪ੍ਰੋਡਕਸ਼ਨ
ਬੰਬੂਕਾਟ ਫ਼ਿਲਮ ਕੈਮਿਓ ਪੰਜਾਬੀ ਪੋਸਟ ਪ੍ਰੋਡਕਸ਼ਨ
ਆ ਡੇ ਇਨ ਦਾ ਵਰਲਡ ਆਫ ਵਰਲਡ ਫੀਡਰ ਫ਼ਿਲਮ ਮੇਲ ਲੀਡ ਪੰਜਾਬੀ, ਅੰਗਰੇਜ਼ੀ ਡਾਕੂ ਡਰਾਮਾ ਬਾਏ ਏਲੇਕ੍ਸ ਸਿੰਘ
ਕ੍ਰੀਜ - ਤਰਸੇਮ ਜੱਸੜ ਨਾਲ ਗਾਣਾ ਸਹਾਇਕੀ ਭੂਮਿਕਾ ਪੰਜਾਬੀ ਪੇਸ਼ਕਾਰ
ਲਵ ਮੈਰਿਜ ਪੇਸ਼ ਗਾਣਾ ਸਹਾਇਕੀ ਭੂਮਿਕਾ ਪੰਜਾਬੀ ਪੇਸ਼ਕਾਰ

ਹਾਰਪ ਫਾਰਮਰ ਪਿਕਚਰਜ਼

ਹਾਰਪ ਨੇ ਆਪਣਾ ਇੱਕ ਸੰਗੀਤ ਰਿਕਾਰਡ ਲੇਬਲ, ਹਾਰਪ ਫਾਰਮਰ ਪਿਕਚਰਜ਼ ਨਾਂਅ ਤੋਂ ਸ਼ੁਰੂ ਕੀਤਾ ਹੈ ਜੋ ਕੇ ਉਸ ਦੇ ਆਪਣੇ ਹੀ ਉਤਪਾਦਨ ਹੇਠ ਹੈ।

ਸਾਲ ਗਾਣਾ ਭਾਸ਼ਾ ਗਾਇਕ
2015-2016 ਦਿਲਦਾਰ ਪੰਜਾਬੀ ਹਰਮੇਹਰ ਸਿੰਘ
ਲਵ ਮੈਰਿਜ ਜਾਗੀਰ ਸਿੰਘ
ਜੱਟ ਬ੍ਰਾਂਡ ਰਿਕੀ ਸਿੰਘ
ਮੇਰੀ ਬੋਲੀ ਮਨਮੀਤ ਬੈਂਸ
ਆਲ ਨਾਇਟ ਜੋਅ ਸੇਖੋਂ

ਵਿਵਾਦ

ਮਈ 2016 ਵਿਚ, ਹਾਰਪ ਨੇ "ਸਟਾਪ ਡਿਫਾਮਿੰਗ ਪੰਜਾਬ" ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਲੋਕਾਂ ਨੂੰ ਇਸ ਧਾਰਨਾ ਦੇ ਵਿਰੁੱਧ ਲੜਨ ਲਈ ਕਿਹਾ ਗਿਆ ਕਿ ਪੰਜਾਬ ਦੇ 70% ਤੋਂ ਵੀ ਵੱਧ ਲੋਕ ਨਸ਼ਿਆਂ ਵਿੱਚ ਡੁੱਬੇ ਹੋਏ ਹਨ। ਇਸ ਮੁਹਿੰਮ ਨੂੰ ਭਾਰੀ ਆਲੋਚਨਾ ਸਹਿਣੀ ਪਈ ਅਤੇ ਹਾਰਪ ਨੂੰ ਖੁਦ ਵੀ ਬਹੁਤ ਗੱਲਾਂ ਦਾ ਸਾਹਮਣਾ ਕਰਨਾ ਪਿਆ ਕਿਉਂ ਕਿ ਅਸਲ ਵਿੱਚ ਕਈ ਲੋਕਾਂ ਨੂੰ ਸੁਨੇਹਾ ਸਮਝ ਹੀ ਨਹੀਂ ਆਇਆ ਸੀ ਅਤੇ ਕਈ ਲੋਕਾਂ ਦਾ ਇਸ ਵਿੱਚ ਸਵਾਰਥ ਛੁਪਿਆ ਹੋਇਆ ਸੀ। ਹਾਰਪ ਤੇ ਸੱਤਾਧਾਰੀ ਪਾਰਟੀ ਲਈ ਇੱਕ ਤਰਜਮਾਨ ਹੋਣ ਦਾ ਦੋਸ਼ ਲਾਇਆ ਗਿਆ ਜਿਸ ਨੂੰ ਮੁੱਖ ਤੌਰ ਤੇ ਰਾਜ ਵਿੱਚ ਨਸ਼ੇ ਦੇ ਵਿਆਪਕ ਵਰਤੋ ਲਈ ਜ਼ਿੰਮੇਵਾਰ ਹੋਣ ਲਈ ਮੰਨਿਆ ਜਾਂਦਾ ਹੈ। ਇਸ ਮੁਹਿੰਮ ਨੂੰ ਲੈਕੇ ਬਹੁਤ ਦੁਹਾਈ, ਆਭਾ ਅਤੇ ਪੁਕਾਰ ਅਤੇ ਆਲੋਚਨਾ ਹੋਈ ਸੀ, ਪਰ ਫਿਰ ਵੀ ਕੁਝ ਉੱਘੇ ਕਲਾਕਾਰਾਂ ਅਤੇ NGOs ਨੇ ਅੱਗੇ ਵੱਧ ਕੇ ਇਸ ਮੁਹਿੰਮ ਦਾ ਪੱਖ ਲਿੱਤਾ।[15][16][17][18][19][20]

ਇਸ ਮੁਹਿੰਮ ਤੋਂ ਪਹਿਲਾਂ, ਹਾਰਪ ਨੇ ਅੰਕੁਰ ਸਿੰਘ ਪਾਤਰ ਦੇ ਨਾਲ ਮਿਲ ਕੇ ਇੱਕ ਸੈੱਲਫੋਨ ਕੰਪਨੀ ਦੀ ਖਿਚਾਈ ਕੀਤੀ ਸੀ ਕਿਉਂ ਕਿ ਕੰਪਨੀ ਨੇ ਇੱਕ ਅਣਅਧਿਕਾਰਤ ਢੰਗ ਨਾਲ ਉਸ ਦੀ ਰਚਨਾ ਦੀ ਵਰਤੋਂ ਕੀਤੀ ਸੀ।[21]

ਹਵਾਲੇ

  1. "People in the city". ਜੁਲਾਈ 10, 2013. Retrieved ਜੁਲਾਈ 10, 2013.
  2. 2.0 2.1 "The creative streak". ਮਈ 24, 2016. Retrieved ਮਈ 24, 2016.
  3. "'Harp Farmer' to unveil photography exhibition". ਅਪ੍ਰੈਲ 5, 2012. Retrieved ਅਪ੍ਰੈਲ 5, 2012. {{cite web}}: Check date values in: |accessdate= and |date= (help)
  4. "Harpreet to paint Punjab Agricultural University with 'colours of Punjab'". ਅਪ੍ਰੈਲ 4, 2012. Retrieved ਅਪ੍ਰੈਲ 4, 2012. {{cite web}}: Check date values in: |accessdate= and |date= (help)
  5. "Punjab countryside beauty to the fore". ਅਪ੍ਰੈਲ 9, 2012. Retrieved ਅਪ੍ਰੈਲ 9, 2012. {{cite web}}: Check date values in: |accessdate= and |date= (help)
  6. Lua error in package.lua at line 80: module 'Module:Citation/CS1/Suggestions' not found.
  7. "'Harp'ing on tradition". ਅਪ੍ਰੈਲ 12, 2013. Retrieved ਅਪ੍ਰੈਲ 12, 2013. {{cite web}}: Check date values in: |accessdate= and |date= (help)
  8. ਫਰਮਾ:Cite news
  9. "How Green is My Valley". ਅਪ੍ਰੈਲ 15, 2013. Retrieved ਅਪ੍ਰੈਲ 15, 2013. {{cite web}}: Check date values in: |accessdate= and |date= (help)
  10. Lua error in package.lua at line 80: module 'Module:Citation/CS1/Suggestions' not found.
  11. "Harp Farmer holds a photography exhibition – "Colors of Panjaab"". ਜੂਨ 25, 2016. Retrieved ਜੂਨ 25, 2016.
  12. Lua error in package.lua at line 80: module 'Module:Citation/CS1/Suggestions' not found.
  13. "Harp Farmer Holds Photography Exhibition "Colors of Panjaab":To Highlight The True Colurs of Punjab". ਜੂਨ 25, 2016. Retrieved ਜੂਨ 25, 2016.
  14. Lua error in package.lua at line 80: module 'Module:Citation/CS1/Suggestions' not found.
  15. "Lipi Foundation Joins Harp Farmer in his Campaign Against Negative Stereotyping of Punjabis". ਜੂਨ 9, 2016. Retrieved ਜੂਨ 9, 2016.
  16. "Lipi Foundation joins Harp Farmer in campaign against negative stereotyping of Punjabis". ਜੂਨ 10, 2016. Retrieved ਜੂਨ 10, 2016.
  17. Lua error in package.lua at line 80: module 'Module:Citation/CS1/Suggestions' not found.
  18. "Harp Farmer's Mission "Stop Defaming Punjab" Gone Viral". ਜੂਨ 4, 2016. Retrieved ਜੂਨ 4, 2016.
  19. "What a solution!". ਜੂਨ 10, 2016. Retrieved ਜੂਨ 10, 2016.
  20. Lua error in package.lua at line 80: module 'Module:Citation/CS1/Suggestions' not found.
  21. "Mobile firm accused of plagiarism". ਜਨਵਰੀ 2, 2016. Retrieved ਜਨਵਰੀ 2, 2016.

ਬਾਹਰੀ ਕੜੀਆਂ