ਸਵਰਨਾ ਰਾਮ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder ਸਵਰਨਾ ਰਾਮ ਪੰਜਾਬ, ਭਾਰਤ ਦਾ ਇੱਕ ਭਾਰਤੀ ਸਿਆਸਤਦਾਨ ਹੈ। ਉਹ 2007 ਤੋਂ 2012 ਤੱਕ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਪੰਜਾਬ ਸਰਕਾਰ ਵਿੱਚ ਸਮਾਜਿਕ ਸੁਰੱਖਿਆ ਦੇ ਮੰਤਰੀ ਰਹੇ ਅਤੇ 18 ਜੂਨ 1997 ਤੋਂ 26 ਜੁਲਾਈ 1997 ਤੱਕ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ।

ਹਲਕਾ

ਸਵਰਨਾ ਰਾਮ ਜੀ ਨੇ 1997 ਤੋਂ 2002 ਅਤੇ  2007 ਤੋਂ 2012 ਉਨ੍ਹਾਂ ਨੇ ਕਪੂਰਥਲਾ ਦੇ ਹਲਕਾ ਫਗਵਾੜਾ ਦੀ ਨੁਮਾਇੰਦਗੀ ਕੀਤੀ[1]

ਰਾਜਨੀਤਿਕ ਦਲ

ਇਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸਨ।[2]

ਹਵਾਲੇ

ਫਰਮਾ:Reflist