ਸਮੀਰਾ ਰੇੱਡੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਸਮੀਰਾ ਰੇੱਡੀ (ਜਨਮ 14 ਦਸੰਬਰ 1980) ਇੱਕ ਭਾਰਤੀ ਅਭਿਨੇਤਰੀ ਹੈ ਜੋ ਮੁੱਖ ਤੌਰ ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਬਿਨਾਂ ਇਸਨੇ ਕੁਝ   ਤੇਲਗੂ ਅਤੇ ਤਾਮਿਲਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਸ਼ੁਰੂਆਤੀ ਜੀਵਨ

ਸਮੀਰਾ ਦਾ ਜਨਮ 14 ਦਸੰਬਰ, 1980 ਨੂੰ ਰਾਜਾਮੁੰਦਰੀ, ਆਧਰਾ ਪ੍ਰਦੇਸ਼ ਵਿੱਚ ਇੱਕ ਤੇਲਗੂ ਰੇੱਡੀ ਪਰਿਵਾਰ ਵਿੱਚ ਹੋਇਆ। ਇਸਦੇ ਪਿਤਾ ਚਿੰਤਾ ਪੋਲੀ (ਸੀ. ਪੀ.) ਰੇੱਡੀ ਇੱਕ ਵਪਾਰੀ ਹੈ,[1][2] ਜਦਕਿ ਇਸਦੀ ਮਾਤਾ ਨਕਸ਼ਤਰਾ[3] ਇੱਕ  ਅਣੂ ਵਿਗਿਆਨੀ ਸੀ ਅਤੇ ਇਹ ਇੱਕ ਸੰਸਥਾ ਨਾਲ ਕੰਮ ਕਰਦੀ ਸੀ।[4][5] ਇਸ ਦੀਆਂ ਦੋ ਭੈਣਾਂ ਹਨ, ਮੇਘਨਾ ਰੇੱਡੀ, ਸਾਬਕਾ ਵੀਜੇ ਅਤੇ ਸੁਪਰਮਾਡਲ ਹੈ,[6] ਅਤੇ ਸੁਸ਼ਮਾ ਰੇੱਡੀ, ਇੱਕ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਹੈ,[7] ਇਸ ਦੀਆਂ ਦੋਵੇਂ ਭੈਣਾਂ ਇਸ ਤੋਂ ਵੱਡੀਆਂ ਹਨ।[8] ਇਸਨੇ ਆਪਣੀ ਸਕੂਲੀ ਸਿੱਖਿਆ ਬੰਬਈ ਸਕਾਟਿਸ਼ ਸਕੂਲ, ਮਾਹਿਮ ਵਿੱਚ, ਮੁੰਬਈ ਤੋਂ ਅਤੇ ਗ੍ਰੈਜੁਏਸ਼ਨ ਦੀ ਡਿਗਰੀ ਸਿਡਨਹਮ ਕਾਲਜ ਤੋਂ ਪੂਰੀ ਕੀਤੀ।

ਕੈਰੀਅਰ

ਰੇੱਡੀ ਨੂੰ ਪਹਿਲੀ ਵਾਰ ਗ਼ਜ਼ਲ ਗਾਇਕ ਪੰਕਜ ਉਦਾਸ ਦੇ 1997 ਵਿੱਚ "ਔਰ ਆਹਿਸਤਾ" ਸੰਗੀਤ ਵੀਡੀਓ, ਵਿੱਚ ਦੇਖਿਆ ਗਿਆ, ਜਦੋਂ ਇਸਨੇ ਗ੍ਰੈਜੁਏਸ਼ਨ ਕੀਤੀ ਸੀ।[9] ਸਮੀਰਾ ਨੇ ਡੇਬਿਊ ਫ਼ਿਲਮ ਸਰਵਨਾ ਸੁਬਬਿਆਹ ਦੀ, ਤਾਮਿਲ ਫ਼ਿਲਮ,2000 ਵਿੱਚ ਸਿਟੀਜ਼ਨ  ਵਿੱਚ ਕੰਮ ਕੀਤਾ। ਪਰ ਇਸ ਦੇ ਫਲਸਰੂਪ ਫੀਚਰ ਨਾ ਸੀ.[10] ਇਸ ਤੋਂ ਬਾਅਦ ਇਸਨੇ ਬਾਲੀਵੁੱਡ ਵਿੱਚ 2002 ਦੀ ਹਿੰਦੀ ਫਿਲਮ ਮੈਂਨੇ ਦਿਲ ਤੁਝਕੋ ਦਿਯਾ  ਵਿੱਚ ਮੁੱਖ ਭੂਮਿਕਾ ਅਦਾ ਕੀਤੀ। 2004 ਵਿੱਚ, ਇਸਨੇ ਮੁਸਾਫ਼ਿਰ ਵਿੱਚ ਅਨੀਲ ਕਪੂਰ, ਆਦਿਤਿਆ ਪੰਚੋਲੀ ਅਤੇ ਕੋਇਨਾ ਮਿਤਰਾ ਨਾਲ ਕੰਮ ਕੀਤਾ।

ਸਮੀਰਾ, ਅਨਿਲ ਕਪੂਰ(ਖੱਬੇ) ਅਤੇ ਅਜੈ ਦੇਵਗਨ(ਮਿਡਲ) ਦੇ ਨਾਲ ਫ਼ਿਲਮ ਤੇਜ਼ ਦੀ ਪ੍ਰਮੋਸ਼ਨ ਦੌਰਾਨ 

ਨਿੱਜੀ ਜ਼ਿੰਦਗੀ

ਰੈੱਡੀ ਅਮਰੀਕੀ ਟਾਕ ਸ਼ੋਅ ਦੀ ਹੋਸਟੇਸ ਓਪਰਾਹ ਵਿਨਫਰੇ ਦੀ ਵੱਡੀ ਪ੍ਰਸ਼ੰਸਕ ਹੈ। ਉਹ ਪਰਮੇਸ਼ਵਰ ਗੋਦਰੇਜ ਦੀ ਮੇਜ਼ਬਾਨੀ ਵਾਲੀ ਸਵਾਗਤ ਪਾਰਟੀ ਵਿਚਲੀ ਪਿਛਲੀ ਦੀ ਭਾਰਤ ਫੇਰੀ ਦੌਰਾਨ ਓਪਰਾਹ ਨੂੰ ਮਿਲੀ ਸੀ। ਉਹ ਟੈਲੀਵਿਜ਼ਨ ਦੇ ਮਸ਼ਹੂਰ ਵਿਅਕਤੀ ਰੈਡੀ ਦੀ ਸਾੜ੍ਹੀ ਤੋਂ ਪ੍ਰਭਾਵਤ ਹੋਈ ਸੀ ਅਤੇ ਸਮੀਰਾ ਨੇ ਭਾਰਤ ਛੱਡਣ ਤੋਂ ਪਹਿਲਾਂ ਅਭਿਨੇਤਰੀ ਨੂੰ ਇਸੇ ਤਰ੍ਹਾਂ ਦੀ ਸਾੜੀ ਭੇਟ ਵਜੋਂ ਦਿੱਤੀ ਸੀ।[11]

ਰੇੱਡੀ ਨੇ 21 ਜਨਵਰੀ 2014 ਨੂੰ ਇੱਕ ਰਵਾਇਤੀ ਮਹਾਰਾਸ਼ਟਰੀ ਸਮਾਰੋਹ ਵਿੱਚ ਅਕਸ਼ੈ ਵਰਡੇ ਨਾਲ ਇੱਕ ਉਦਯੋਗਪਤੀ ਨਾਲ ਵਿਆਹ ਕੀਤਾ।[12][13] ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਬੇਟਾ ਅਤੇ ਧੀ, ਕ੍ਰਮਵਾਰ 2015 ਅਤੇ 2019 ਵਿੱਚ ਪੈਦਾ ਹੋਏ।[14][15]

ਹੋਰ ਕੰਮ

ਰੇੱਡੀ 2012 ਵਿੱਚ, ਮਿਸ ਸ਼੍ਰੀ ਲੰਕਾ ਆਨਲਾਈਨ ਮੁਕਾਬਲੇ ਵਿੱਚ ਇੱਕ ਜੱਜ ਰਹੀ।[16]

ਫ਼ਿਲਮੋਗ੍ਰਾਫੀ

Year Film Role Language Notes
2002 ਮੈਂਨੇ ਦਿਲ ਤੁਝਕੋ ਦਿਯਾ
ਆਇਸ਼ਾ ਵਰਮਾ
ਹਿੰਦੀ
ਹਿੰਦੀ ਡੇਬਿਊ
2003 ਡਰਨਾ ਮਨਾ ਹੈ
ਸ਼ਰੁਤੀ
ਹਿੰਦੀ
2004 ਪਲੈਨ
ਸਪਨਾ
ਹਿੰਦੀ
2004 ਮੁਸਾਫ਼ਿਰ
ਸੈਮ
ਹਿੰਦੀ
2005 ਨਰਸਿਮਹੂਦੁ
ਤੇਲੁਗੂ ਭਾਸ਼ਾ ਤੇਲਗੂ ਡੇਬਿਊ
2005 ਜੈ ਚਿਰੰਜੀਵਾ
ਸ਼ਿਲਾਜਾ
ਤੇਲਗੂ
2005 ਨੋ ਐਂਟਰੀ  (ਬੀਚ ਗਰਲ) ਹਿੰਦੀ ਖ਼ਾਸ ਭੂਮਿਕਾ
2006 ਟੈਕਸੀ ਨੰਬਰ 9211 ਰੁਪਾਲੀ
ਹਿੰਦੀ
2006 ਅਸ਼ੋਕ
ਤੇਲਗੂ
2006 ਨਕਸ਼ਾ
ਰੀਆ
ਹਿੰਦੀ
2007 ਮਾਇਗ੍ਰੇਸ਼ਨ
ਹਿੰਦੀ
2007 ਫੁਲ ਐਂਡ ਫ਼ਾਈਨਲ ਪਾਯਲ
ਹਿੰਦੀ
2007 ਰੇਖਾ
ਬੰਗਾਲੀ ਭਾਸ਼ਾ Bengali debut
2008 ਰੇਸ
ਮਿੰਨੀ
ਹਿੰਦੀ
2008 ਵਨ ਟੂ ਥ੍ਰੀ
ਲੈਲਾ
ਹਿੰਦੀ
2008 ਕਾਲਪੁਰੁਸ਼
ਸੁਪ੍ਰਿਆ
ਬੰਗਾਲੀ
2008 ਸੂਰਿਆ ਐਸ/ਓਕ੍ਰਿਸ਼ਨਾ ਮੇਘਨਾ
ਤੇਲਗੂ
2008 Varanam Aayiram Meghna ਤਾਮਿਲ
ਤਾਮਿਲ ਡੇਬਿਊ
2009 ਦੇ ਦਨਾ ਦਨ
ਮਨਪ੍ਰੀਤ ਹਿੰਦੀ
2010 ਆਸਲ
ਸਾਰਾਹ
ਤਾਮਿਲ
2010 ਓਰੁ ਨਾਅਲ ਵਾਰੁਮ
ਮੀਰਾ
ਮਲਯਾਲਮ
ਮਲਯਾਲਮ ਡੇਬਿਊ

ਮਿਊਜ਼ਿਕ ਵੀਡੀਓ

Title Year Role Performer(s) Album ਫਰਮਾ:Tooltip
Ahista 1998 ਫਰਮਾ:Mdash Pankaj Udhas Stolen Moments [17]
Tere Aane Ki Jab Khabar Mehke 2000 ਫਰਮਾ:Mdash Jagjit Singh Saher

ਵੀਡੀਓ ਗੇਮਜ਼

Title Year Role Notes ਫਰਮਾ:Tooltip
Sameera:The Street Fighter 2006 Ancient Warrior Princess [18][19]

ਇਨਾਮ ਅਤੇ ਨਾਮਜ਼ਦਗੀ

Year Film Award Category Result
2003 Maine Dil Tujhko Diya Filmfare Awards Best Female Debut ਫਰਮਾ:Nom
2004 Musafir Stardust Awards Superstar of Tomorrow – Female ਫਰਮਾ:Nom
2008 Varanam Aayiram Vijay Awards Vijay Award for Best Debut Actress ਫਰਮਾ:Nom


ਹਵਾਲੇ

ਫਰਮਾ:Reflist

ਬਾਹਰੀ ਲਿੰਕ

  1. "Indian Celebrities — Nikki Chintapoli Reddy, Made For Each Other". ShaadiTimes. 2008-10-17. Retrieved 2011-09-16.
  2. "Reddy-made memories, Lifestyle — Leisure — Pune Mirror,Pune Mirror". Punemirror.in. Retrieved 2011-09-16.
  3. "Haute and spicy". MiD DAY. 2002-09-15. Retrieved 2011-09-16.
  4. ਫਰਮਾ:Cite news
  5. "Girl interrupted". MiD DAY. 2006-02-17. Retrieved 2011-09-16.
  6. "Mumbai (Bombay), India, Sari and Catsuit, 1999, Photo of the Day, Picture, Photography, Wallpapers — National Geographic". Photography.nationalgeographic.com. 2001-06-25. Retrieved 2011-09-16.
  7. ਫਰਮਾ:Cite news
  8. ਫਰਮਾ:Cite news
  9. "I love the bombshell tag: Sameera Reddy — Entertainment — DNA". Daily News and Analysis. 2010-02-28. Retrieved 2011-09-16.
  10. http://www.tamilmovies.com/cgi-bin/news/archives.cgi?category=1&view=11-00
  11. Shekhar (20 January 2012). "Sameera Reddy Gift | Star Oprah Winfrey | Lime Green Saree | Shantanu Nikhil Sari". Oneindia.in. Retrieved 3 February 2012.
  12. "Sameera Reddy ties the knot today". Times of India. 21 January 2014. Retrieved 21 January 2014.
  13. "Sameera Reddy and Akshai Varde to marry in April 2014". Biharprabha News. Retrieved 26 December 2013.
  14. ""Motherhood is very humbling" - Sameera Reddy"
  15. "Sameera Reddy shares pic with daughter asks 'how in our country the girl child was considered a burden'". Hindustan Times (in English). 2019-11-17. Retrieved 2021-04-19.
  16. "Maria Alkasas Wins First Ever Online Beauty Pageant". AdaDerana.lk. Retrieved 9 January 2013.
  17. "Aur Aahista Kijiye Baatein Lyrics - Stolen Moments (1998)". LyricsBogie. Retrieved 2019-11-02.
  18. "Sameera turns Street Fighter". BollywoodHungama. Retrieved 2019-11-02.
  19. "Sameera: Warrior princess". Rediff.com. Retrieved 2019-11-02.