ਸਮਾਣਾ ਵਿਧਾਨ ਸਭਾ ਹਲਕਾ

ਭਾਰਤਪੀਡੀਆ ਤੋਂ
Jump to navigation Jump to search

ਸਮਾਣਾ ਵਿਧਾਨ ਸਭਾ ਹਲਕਾ 2012 ਦੀਆਂ ਚੋਣਾਂ ਨੂੰ ਛੱਡ ਕੇ ਇਸ ਹਲਕੇ ਤੋਂ ਜਿਸ ਵੀ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ, ਉਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਨਹੀਂ ਆਈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਹਰਾਇਆ ਸੀ ਤੇ ਉਹ ਮੰਤਰੀ ਬਣੇ। ਇਹ ਹਲਕਾ ਵਿਕਾਸ ਪੱਖੋਂ ਕਾਫ਼ੀ ਪਿੱਛੇ ਹੈ। ਇਸ ਹਲਕੇ 'ਚ ਕੋਈ ਸਰਕਾਰੀ ਉੱਚ ਸਿੱਖਿਆ ਸੰਸਥਾ ਅਤੇ ਨਾ ਕੋਈ ਤਕਨੀਕੀ ਸੰਸਥਾ ਹੈ। ਇਸ ਹਲਕੇ 'ਚ ਪੰਜ ਵਾਰ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ ਅਤੇ ਅੱਠ ਵਾਰ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹਲਕੇ ਵਿੱਚ 1 ਲੱਖ 76 ਹਜ਼ਾਰ 397 ਵੋਟਰ ਹਨ, ਜਿਨ੍ਹਾਂ ਵਿੱਚ 92,269 ਪੁਰਸ਼ ਅਤੇ 84,115 ਮਹਿਲਾ ਵੋਟਰ ਸ਼ਾਮਲ ਹਨ।[1]

ਨਤੀਜਾ

ਸਾਲ ਹਲਕਾ ਨੰ ਸ਼੍ਰੇਣੀ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰਿਆ ਉਮੀਦਵਾਰ ਪਾਰਟੀ ਵੋਟਾਂ
1957 110 ਐਸੀ ਹਰਚੰਦ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 31274 ਸੁਰਿੰਦਰ ਨਾਥ ਅਜ਼ਾਦ 16470
1957 110 ਐਸ ਸੀ ਭੁਪਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 29707 ਪ੍ਰੀਤਮ ਸਿੰਘ ਅਜ਼ਾਦ 12883
1962 143 ਐਸ ਸੀ ਹਰਚੰਦ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 23316 ਪ੍ਰੀਤਮ ਸਿੰਘ ਸ਼੍ਰੋਮਣੀ ਅਕਾਲੀ ਦਲ 21078
1967 82 ਐਸ ਸੀ ਭਜਨ ਲਾਲ ਅਜ਼ਾਦ 14549 ਹਰਦਿਆਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 12228
1969 82 ਐਸ ਸੀ ਪ੍ਰੀਤਮ ਸਿੰਘ ਸ਼੍ਰੋਮਣੀ ਅਕਾਲੀ ਦਲ 23520 ਹਰਚੰਦ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 18282
1972 82 ਐਸ ਸੀ ਗੁਰਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ 18744 ਭਜਨ ਲਾਲ ਇੰਡੀਅਨ ਨੈਸ਼ਨਲ ਕਾਂਗਰਸ 16710
1977 75 ਜਰਨਲ ਗੁਰਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ 24580 ਬ੍ਰਿਜ ਲਾਲ ਇੰਡੀਅਨ ਨੈਸ਼ਨਲ ਕਾਂਗਰਸ 18500
1980 75 ਜਰਨਲ ਸੰਤ ਰਾਮ ਇੰਡੀਅਨ ਨੈਸ਼ਨਲ ਕਾਂਗਰਸ 31933 ਕਿਰਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ 25248
1985 75 ਜਰਨਲ ਹਰਦਿਆਲ ਸਿੰਘ ਰਾਜਲਾ ਸ਼੍ਰੋਮਣੀ ਅਕਾਲੀ ਦਲ 34626 ਸੋਹਨ ਲਾਲ ਜਲੋਤਾ ਇੰਡੀਅਨ ਨੈਸ਼ਨਲ ਕਾਂਗਰਸ 29973
1992 75 ਜਰਨਲ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਬਿਨ੍ਹਾ ਮੁਕਾਬਲਾ ਜੇਤੂ -- -- --
1997 75 ਜਰਨਲ ਜਗਤਾਰ ਸਿੰਘ ਰਾਜਲਾ ਸ਼੍ਰੋਮਣੀ ਅਕਾਲੀ ਦਲ 65154 ਬ੍ਰਿਜ਼ ਲਾਲ ਇੰਡੀਅਨ ਨੈਸ਼ਨਲ ਕਾਂਗਰਸ 24858
2002 75 ਜਰਨਲ ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ 46681 ਬ੍ਰਾਹਮ ਮਿਹੰਦਰ ਇੰਡੀਅਨ ਨੈਸ਼ਨਲ ਕਾਂਗਰਸ 35909
2007 74 ਜਰਨਲ ਬ੍ਰਹਮ ਮਹਿੰਦਰ ਇੰਡੀਅਨ ਨੈਸ਼ਨਲ ਕਾਂਗਰਸ 78122 ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ 75546
2012 116 ਜਰਨਲ ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ 64769 ਰਣਇੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 57839
2017 116 GEN

ਹਵਾਲੇ

ਫਰਮਾ:ਹਵਾਲੇ