ਲੌਂਗੋਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਅਧਾਰ ਫਰਮਾ:Infobox settlement ਲੌਂਗੋਵਾਲ ਦਾ ਪੁਰਾਣਾ ਨਾਂ ਲਾਲਗੜ੍ਹ ਸੀ। ਰਿਆਸਤ ਪਟਿਆਲਾ ਦੀ ਨਜ਼ਾਮਤ ਕਰਮਗੜ੍ਹ ਦੀ ਡਾਇਰੈਕਟਰੀ ਵਿੱਚ ਇਸ ਇਲਾਕੇ ਨੂੰ ਜੰਗਲ ਲਿਖਿਆ ਹੋਇਆ ਹੈ ਅਤੇ ਪਿੰਡ ਦਾ ਨਾਂ ਲਾਲਗੜ੍ਹ ਉਰਫ਼ ਲੌਂਗੋਵਾਲ ਲਿਖਿਆ ਹੈ। ਸੰਨ 1901 ਵਿੱਚ ਇਸ ਪਿੰਡ ਦਾ ਡਾਕਖਾਨਾ ਸੁਨਾਮ ਸੀ। ਪੰਜਾਬ ਦੀਆਂ ਰਿਆਸਤਾਂ ਦਾ ਏਕੀਕਰਨ ਕਰਕੇ ਆਜ਼ਾਦੀ ਪਿੱਛੋਂ 20 ਅਗਸਤ 1948 ਨੂੰ ਪੈਪਸੂ ਰਾਜ ਹੋਂਦ ਵਿੱਚ ਆਇਆ। ਰਿਆਸਤ ਜੀਂਦ ਦੀ ਰਾਜਧਾਨੀ ਸੰਗਰੂਰ ਨੂੰ ਪੈਪਸੂ ਦਾ ਇੱਕ ਜ਼ਿਲ੍ਹਾ ਬਣਾਇਆ ਗਿਆ। ਇਹ ਪਿੰਡ ਜ਼ਿਲ੍ਹਾ ਸੰਗਰੂਰ ਵਿੱਚ ਆ ਗਿਆ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਸੰਗਰੂਰ ਜ਼ਿਲ੍ਹਾ ਫਰਮਾ:ਪੰਜਾਬ (ਭਾਰਤ)

  1. Lua error in package.lua at line 80: module 'Module:Citation/CS1/Suggestions' not found.