ਰਿਤੀਕ ਰੋਸ਼ਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਰਿਤੀਕ ਰੋਸ਼ਨ ਇੱਕ ਭਾਰਤੀ ਫ਼ਿਲਮੀ ਅਦਾਕਾਰ ਹੈ[1]। ਉਸਨੇ ਹੁਣ ਤੱਕ ਛੇ ਫਿਲਮਫੇਅਰ ਇਨਾਮ ਜਿੱਤੇ ਹਨ ਅਤੇ ਉਹ ਬਾਲੀਵੁਡ ਦਾ ਸਭ ਤੋਂ ਜ਼ਿਆਦਾ ਆਕਰਸ਼ਿਤ ਅਭਿਨੇਤਾ ਮੰਨਿਆ ਜਾਂਦਾ ਹੈ[2][3]। ਉਹ 1980 ਦੇ ਲਗਭਗ ਫਿਲਮਾਂ ਵਿੱਚ ਬਾਲ ਅਦਾਕਾਰ ਵੱਜੋਂ ਵੀ ਅਦਾਕਰੀ ਕਰਦਾ ਰਿਹਾ ਸੀ। ਉਸਨੇ ਬਾਲੀਵੁਡ ਵਿੱਚ ਮੁੱਖ ਹੀਰੋ ਵੱਜੋਂ ਅਭਿਨੈ ਕਹੋ ਨਾ ਪਿਆਰ ਹੈ (2000) ਨਾਂ ਦੀ ਫ਼ਿਲਮ ਤੋਂ ਕੀਤਾ।

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

ਫਰਮਾ:Commons category

  1. ਫਰਮਾ:Cite news
  2. Lua error in package.lua at line 80: module 'Module:Citation/CS1/Suggestions' not found.
  3. "Special: Hrithik Roshan - The Greek God of B-Town". Times Of India. Retrieved 25 November 2014.