ਰਾਜ ਕੁਮਾਰ ਗਰਗ

ਭਾਰਤਪੀਡੀਆ ਤੋਂ
Jump to navigation Jump to search

ਰਾਜ ਕੁਮਾਰ ਗਰਗ (15 ਜੁਲਾਈ 1950 - 22 ਜੁਲਾਈ 2020) ਇੱਕ ਪੰਜਾਬੀ ਨਾਵਲਕਾਰ ਸੀ।[1]

ਰਚਨਾਵਾਂ

ਨਾਵਲ

  • ਚਾਨਣ ਦੀ ਉਡੀਕ
  • ਜੱਟ ਦੀ ਜੂਨ
  • ਟਿੱਬਿਆਂ ਵਿੱਚ ਵਗਦਾ ਦਰਿਆ
  • ਪੌੜੀਆਂ
  • ਜਿਗਰਾ ਧਰਤੀ ਦਾ
  • ਆਪੇ ਅਰਜਨ ਆਪ ਸਾਰਥੀ
  • ਸੂਰਜ ਕਦੇ ਮਰਦਾ ਨਹੀਂ
  • ਭਲਾਮਾਣਸ ਕੌਣ

ਹੋਰ

  • ਸੁਲਗਦੀ ਅੱਗ ਦਾ ਸੇਕ (ਸਵੈ ਜੀਵਨੀ)

ਹਵਾਲੇ

ਫਰਮਾ:ਹਵਾਲੇ