ਰਾਇਪੁਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਰਾਇਪੁਰ (ਫਰਮਾ:Lang-hi ਫਰਮਾ:Audio) ਭਾਰਤ ਦੇ ਛੱਤੀਸਗੜ੍ਹ ਰਾਜ ਦੀ ਰਾਜਧਾਨੀ ਹੈ। ਇਹਦਾ ਸਦਰ ਮੁਕਾਮ ਰਾਇਪੁਰ ਜ਼ਿਲ੍ਹਾ ਹੈ। 1 ਨਵੰਬਰ, 2000 ਵਿੱਚ ਨਵਾਂ ਰਾਜ ਛੱਤੀਸਗੜ੍ਹ ਬਣਨ ਤੋਂ ਪਹਿਲਾਂ ਇਹ ਮੱਧ ਪ੍ਰਦੇਸ਼ ਦਾ ਹਿੱਸਾ ਸੀ। 2001 ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 1,010,087 ਸੀ।

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤੀ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ