ਯੂਲੀਸਸ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਯੂਲੀਸਸ (ਅੰਗਰੇਜ਼ੀ: Ulysses) ਆਈਰਿਸ਼ ਲੇਖਕ ਜੇਮਜ਼ ਜੋਆਇਸ ਦੁਆਰਾ ਲਿੱਖਿਆ ਇੱਕ ਅੰਗਰੇਜ਼ੀ ਨਾਵਲ ਹੈ। ਇਹ ਪਹਿਲੀ ਵਾਰ "ਦ ਲਿਟਲ ਰੀਵਿਊ" ਨਾਂ ਦੇ ਅਮਰੀਕੀ ਰਸਾਲੇ ਵਿੱਚ ਮਾਰਚ 1918 ਤੋਂ ਦਸੰਬਰ 1920 ਤੱਕ ਲੜੀਬੱਧ ਰੂਪ ਵਿੱਚ ਪੇਸ਼ ਹੋਇਆ। ਇਸ ਨੂੰ ਆਧੁਨਿਕਤਵਾਦੀ ਸਾਹਿਤ ਦੀਆਂ ਸਭ ਤੋਂ ਮਹਾਨ ਲਿਖਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ[1] ਅਤੇ ਇਸ ਨੂੰ "ਸਮੁੱਚੀ ਲਹਿਰ ਦੀ ਇੱਕ ਨੁਮਾਇਸ਼ ਅਤੇ ਜੋੜਫਲ" ਕਿਹਾ ਗਿਆ ਹੈ।[2]

1998 ਵਿੱਚ ਮੌਡਰਨ ਲਾਈਬ੍ਰੇਰੀ ਨੇ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਚੰਗੇ ਨਾਵਲਾਂ ਦੀ ਸੂਚੀ ਵਿੱਚ ਇਸ ਨੂੰ ਪਹਿਲੇ ਦਰਜੇ ਉੱਤੇ ਰੱਖਿਆ।[3]

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

  1. ਫਰਮਾ:Cite journal (review of Danius book).
  2. Beebe (1971), p. 176.
  3. "100 Best Novels". Random House. 1999. Retrieved 2007-06-23. This ranking was by the Modern Library Editorial Board of authors and critics; readers ranked it 11th. Joyce's A Portrait of the Artist as a Young Man was ranked third by the board.