ਭੁਬਨੇਸ਼ਵਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਭੁਬਨੇਸ਼ਵਰ ਜਾਂ ਭੁਵਨੇਸ਼ਵਰ (ਫਰਮਾ:Lang-or; ਫਰਮਾ:Audio), ਭਾਰਤ ਦੇ ਉੜੀਸਾ ਰਾਜ ਦੀ ਰਾਜਧਾਨੀ ਹੈ। ਇਸ ਸ਼ਹਿਰ ਦਾ ਇਤਿਹਾਸ 3,000 ਸਾਲਾਂ ਤੋਂ ਵੱਧ ਪੁਰਾਣਾ ਹੈ ਜੋ ਮਹਾਂਮੇਘਾ-ਬਹਾਨਾ ਚੇਦੀ ਸਲਤਨਤ (ਦੂਜੀ ਸਦੀ ਈਸਾ ਪੂਰਵ), ਜਿਹਦੀ ਰਾਜਧਾਨੀ ਨੇੜਲਾ ਸ਼ਹਿਰ ਸ਼ਿਸ਼ੂਪਾਲਗੜ੍ਹ ਸੀ, ਤੋਂ ਸ਼ੁਰੂ ਹੁੰਦਾ ਹੈ। ਭੁਬਨੇਸ਼ਵਰ ਦਾ ਨਾਂ ਤ੍ਰਿਭੁਬਨੇਸ਼ਵਰ ਤੋਂ ਆਇਆ ਹੈ ਜਿਹਦਾ ਅੱਖਰੀ ਅਰਥ 'ਤਿੰਨ ਲੋਕਾਂ ਦਾ ਮਾਲਕ' ਭਾਵ "ਸ਼ਿਵ" ਹੈ।[1] ਇਹਦੇ ਹੋਰ ਨਾਂ "ਤੋਸ਼ਾਲੀ, ਕਲਿੰਗਾ ਨਗਰੀ, ਨਗਰ ਕਲਿੰਗਾ, ਏਕਮਰਾ ਕਨਨ, ਏਕਮਰਾ ਖੇਤਰ" ਅਤੇ "ਮੰਦਰ ਮਾਲਿਨੀ ਨਗਰੀ" (ਫਰਮਾ:Lang-pa) ਹਨ। ਇਹ ਉੜੀਸਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੂਰਬੀ ਭਾਰਤ ਦਾ ਪ੍ਰਮੁੱਖ ਆਰਥਕ ਅਤੇ ਧਾਰਮਕ ਕੇਂਦਰ ਹੈ।

ਫਰਮਾ:ਭਾਰਤੀ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ