ਭੁਪਿੰਦਰ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox cricketer

ਭੁਪਿੰਦਰ ਸਿੰਘ[1] ਫਰਮਾ:Audio (ਜਨਮ 1 ਅਪ੍ਰੈਲ 1965 ਪੰਜਾਬ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਉਸਨੇ ਪੰਜਾਬ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਮੈਚ ਖੇਡੇ ਹਨ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਭਾਰਤੀ ਕ੍ਰਿਕਟ ਟੀਮ ਵੱਲੋਂ ਦੋ ਇੱਕ ਦਿਨਾ ਮੈਚ ਖੇਡੇ ਹਨ।
ਭੁਪਿੰਦਰ ਸਿੰਘ 'ਭਾਰਤੀ ਰਾਸ਼ਟਰੀ ਕ੍ਰਿਕਟ ਚੋਣਕਾਰ ਕਮੇਟੀ' ਦਾ ਮੈਂਬਰ ਵੀ ਰਹਿ ਚੁੱਕਾ ਹੈ।[2][3] ਇਸ ਤੋਂ ਇਲਾਵਾ ਉਹ 'ਪੰਜਾਬ ਕ੍ਰਿਕਟ ਐਸੋਸ਼ੀਏਸ਼ਨ' ਦਾ ਪ੍ਰਸ਼ਾਸ਼ਕ ਵੀ ਹੈ।

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. "2005/06 Selection Committee Announcement". Cricinfo.com. Retrieved 2007-03-14.
  3. "2006/08 Selection Committee Announcement". Cricinfo.com. Retrieved 2007-03-14.