ਬਾਬਾ ਦਰਬਾਰਾ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox officeholder ਬਾਬਾ ਦਰਬਾਰਾ ਸਿੰਘ ਖਾਲਸਾ ਪੰਥ ਬੁੱਢਾ ਦਲ ਦਾ ਦੂਜਾ ਜਥੇਦਾਰ ਸੀ।[1] ਉਸ ਨੂੰ ਸਰਹਿੰਦ ਦੇ ਦੂਜੇ ਦਰਬਾਰਾ ਸਿੰਘ ਨਾਲ ਭੁਲੇੇੇਖਾ ਨਾ ਕਰੋ ਜੋ ਅਨੰਦਪੁਰ ਦੀ ਲੜਾਈ ਵਿੱਚ ਲੜਿਆ ਸੀ।[2]

ਦਰਬਾਰਾ ਸਿੰਘ ਦਾ ਜਨਮ ਪਿੰਡ ਦਾਨ ਦੇ ਭਰਾ ਨਾਨੂ ਸਿੰਘ ਦੇ ਘਰ ਹੋਇਆ ਸੀ, ਜੋ ਗੁਰੂ ਹਰਿਗੋਬਿੰਦ ਜੀ ਦੇ ਪਰਿਵਾਰ ਨਾਲ ਸੰਬੰਧਿਤ ਸਨ। ਦਰਬਾਰਾ ਸਿੰਘ ਨੇ 16 ਸਾਲਾਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ। 90 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਇਸ ਪਿੱਛੋਂ ਨਵਾਬ ਕਪੂਰ ਸਿੰਘ ਉਹਨਾਂ ਦੇੇ ਉਤਰਾਧਿਕਾਰੀ ਬਣੇ।[3]

ਹਵਾਲੇ

  1. ਨਵਾਬ ਕਪੂਰਸਿੰਘ ਜੀ ਤੋਂ ਪਹਿਲਾਂ ਇੱਕ ਪੰਥ ਦੇ ਪ੍ਰਧਾਨ ਜਥੇਦਾਰ, ਜਿਹਨਾਂ ਦੇ ਨਿਵਾਸ ਅੰਮ੍ਰਿਤਸਰ ਜੀ ਸੀ. ਆਪ ਦੇ ਦਹਾਤ ਸੰਮਤ 1791 ਵਿੱਚ ਹੋਇਆ: ਦਰਬਾਰਾ ਸਿੰਘ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼: ਭਾਈ ਕਾਨ੍ਹ ਸਿੰਘ ਨਾਭਾ
  2. ਸਰਹਿੰਦ ਨਿਵਾਸੀ ਬਾਣੀਆ, ਜੋ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਸਜਾਇਆ, ਅਤੇ ਅਨੰਦਪੁਰ ਦੇ ਜੰਗਾਂ ਵਿੱਚ ਵੀਰਤਾ ਨਾਲ ਲੜਦੇ ਹਨ।: ਦਰਬਾਰਾ ਸਿੰਘ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼: ਭਾਈ ਕਾਨ੍ਹ ਸਿੰਘ ਨਾਭਾ
  3. ਜਥੇਦਾਰ ਬਾਬਾ ਦਰਬਾਰਾ ਸਿੰਘ ਜੀ: ਬੁਢਾ ਦਲ ਦੀ ਸਰਕਾਰੀ ਵੈਬਸਾਈਟ