ਬਾਜਾਖਾਨਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਜਿਲ੍ਹਾ ਡਾਕਖਾਨਾ ਆਬਾਦੀ ਖੇਤਰ ਨਜਦੀਕ ਥਾਣਾ
ਫਰੀਦਕੋਟ ਬਾਜਾਖਾਨਾ 7,500 985 ਹੈਕਟੇਅਰ ਬਠਿੰਡਾ ਕੋਟਕਪੂਰਾ ਰੋਡ ਥਾਣਾ ਸਦਰ, ਬਠਿੰਡਾ ਰੋਡ,

ਬਾਜਾਖਾਨਾ

ਬਾਜਾਖਾਨਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਜੈਤੋ ਦਾ ਇੱਕ ਪਿੰਡ ਹੈ।[1] ਇਹ ਬਠਿੰਡਾ- ਫਰੀਦਕੋਟ ਮੁੱਖ ਸੜਕ ਤੇ ਕੋਟਕਪੂਰਾ ਤੋਂ ਲਗਭਗ 22 ਕਿਲੋਮੀਟਰ ਦੂਰੀ ਤੇ ਸਥਿਤ ਹੈ ਅਤੇ ਬਠਿੰਡਾ ਤੋਂ ਲਗਭਗ 33 ਕਿਮੀ ਦੂਰੀ ਤੇ ਵਸਿਆ ਹੈ। ਇਸ ਵਿਚ ਤਿੰਨ ਗੁਰੂਦਵਾਰੇ ਹਨ, ਹਰਜੀਤ ਬਰਾੜ ਦੇ ਨਾਮ ਤੇ ਗਰਲਜ ਹਾਈ ਸਕੂਲ ਹੈ .ਇਸ ਵਿੱਚ ਦੋ ਪੁਰਾਤਣ ਖੂਹ ਵੀ ਹਨ।

Entrance of Govt. Senior Secondary School Bajakhana (Faridkot)

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਫ਼ਰੀਦਕੋਟ ਜ਼ਿਲ੍ਹਾ