ਪੂਰਬਲੀ ਸੰਧਿਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਪੂਰਬਲੀ ਸੰਧਿਆ (ਰੂਸੀ: Накану́не, ਨਾਕਾਨੂਨੀਆ), ਰੂਸੀ ਲੇਖਕ ਇਵਾਨ ਤੁਰਗਨੇਵ ਜੋ ਆਪਣੇ ਨਾਵਲ ਪਿਤਾ ਅਤੇ ਪੁੱਤਰ ਲਈ ਜਾਣੇ ਜਾਂਦੇ ਹਨ, ਦਾ ਲਿਖਿਆ ਤੀਜਾ ਨਾਵਲ ਹੈ।[1] ਉਹਨਾਂ ਨੇ ਇਸ ਪ੍ਰੀਤ ਕਹਾਣੀ ਨੂੰ ਮਧਵਰਗ ਬਾਰੇ ਆਪਣੇ ਖਿਆਲਾਂ ਨਾਲ ਸਿੰਗਾਰਿਆ ਹੈ ਅਤੇ ਇਸ ਵਿੱਚ ਕਲਾ ਤੇ ਦਰਸ਼ਨ ਦੀਆਂ ਮਨਮੋਹਣੀਆਂ ਝਲਕਾਂ ਵਿਖਾਈਆਂ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ