ਪਿੰਡੀ ਬਲੋਚਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਪਿੰਡੀ ਬਲੋਚਾਂ ਭਾਰਤੀ ਪੰਜਾਬ (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਫ਼ਰੀਦਕੋਟ, ਮੁਕਤਸਰ ਅਤੇ ਫ਼ਿਰੋਜ਼ਪੁਰ ਤਿੰਨ ਜ਼ਿਲ੍ਹਿਆਂ ਦੀ ਹੱਦ ਉੱਤੇ ਸਥਿਤ ਹੈ।

ਪਾਣੀ ਦੀ ਟੰਕੀ ਤੋ ਪਿੰਡ ਦਾ ਦ੍ਰਿਸ਼
ਗੰਗ ਨਹਿਰ (ਪਿੰਡੀ ਬਲੋਚਾਂ)

ਪਿੰਡ ਪਿੰਡੀ ਬਲੋਚਾਂ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 1075 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 1500 ਹੈ। ਇਸ ਪਿੰਡ ਵਿੱਚ ਐਚ.ਡੀ.ਐਫ਼.ਸੀ. ਬੈਂਕ ਦੀ ਬ੍ਰਾੰਚ ਵੀ ਹੈ| ਇਸ ਪਿੰਡ ਦੇ ਨੇੜੇ ਦਾ ਡਾਕਘਰ, ਜੰਡ ਸਾਹਿਬ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿੰਨ ਕੋਡ 151203 ਹੈ।[1] ਇਹ ਪਿੰਡ ਫ਼ਰੀਦਕੋਟ ਜੰਡ ਸਾਹਿਬ ਸੜਕ ਤੋਂ 3 ਕਿਲੋਮੀਟਰ ਦੂਰ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਗੁਰੂ ਹਰਸਹਾਏ ਹੈ। ਇਸ ਪਿੰਡ ਦੇ ਵਿੱਚੋਂ ਗੰਗ ਨਹਿਰ ਲੰਘਦੀ ਹੈ ਜੋ ਕਿ ਰਾਜਸਥਾਨ ਜਾਂਦੀ ਹੈ |

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.