ਪਾਕਿਸਤਾਨੀ ਪੰਜਾਬੀ ਕਹਾਣੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book

ਪਾਕਿਸਤਾਨੀ ਪੰਜਾਬੀ ਕਹਾਣੀ ਕਿਤਾਬ ਸ਼ਾਹੀਨ ਮਲਿਕ' ਦੁਆਰਾ ਸੰਪਾਦਤ ਕੀਤੀ ਗਈ ਹੈ। ਇਸ ਦੀ ਆਦਿਕਾ ਸ਼ਾਹੀਨ ਮਲਿਕ ਨੇ ਲਿਖੀ ਹੈ। ਇਸ ਪੁਸਤਕ ਨੂੰ 'ਪਬਲੀਕੇਸ਼ਨ ਬਿਊਰੋ' ਪੰਜਾਬੀ ਯੂਨੀਵਰਸਿਟੀ, ਪਟਿਆਲਾ, ਨੇ ਪ੍ਰਕਾਸ਼ਿੱਤ ਕੀਤਾ ਹੈ। ਇਸ ਪੁਸਤਕ ਵਿੱਚ ਅਠਾਰਾਂ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਤੇਰਾਂ ਮਿੰਨੀ ਕਹਾਣੀਆ ਹਨ।

ਕਹਾਣੀਕਾਰ ਅਤੇ ਕਹਾਣੀਆ

  • ਅਕਬਰ ਲਾਹੋਰੀ- ਬਾਤਾਂ ਗਰਕ, ਮੁੜਕੇ ਚੂਹਾ,ਪਾਲਾ,ਹਾਥੀ ਆਇਆ, ਗਿਰਝ, ਉੱਲੂ ਦੇ ਪੱਠੇ, (ਮਿੰਨੀ ਕਹਾਣੀਆਂ)
  • ਸੱਯਦ ਅਕਲਮ ਅਲੀਮੀ- ਸਾਜਾਂ
  • ਰਸ਼ੀਦਾ ਸਲੀਮ ਸੀਮੀ - ਸਰਦਾਰਾਂ
  • ਨਵਾਜ਼ - ਇੱਕ ਸੀ ਤੇ ਇੱਕ ਸੀ ਬਾਦਸ਼ਾਹ
  • ਅਫਜ਼ਲ ਅਹਿਸਨ ਰੰਧਾਵਾ - ਵੱਡਾ ਆਦਮੀ
  • ਅਹਿਮਦ ਅੰਮ੍ਰਿਤਸਰੀ- ਇੱਕ ਕਹਾਣੀ
  • ਕਹਿਕਸ਼ਾਂ ਮਲਿਕ- ਜਨਰੇਸ਼ਨ ਗੈਪ
  • ਜਫ਼ਰ ਲਾਸ਼ਾਰੀ - ਕੰਵਾਰੀ ਮਾਂ
  • ਮਕਸੂਦ ਸਾਕਿਬ - ਪਾਨ ਸਿਰੜ ਦੀ
  • ਅਹਿਸਨ ਵਾਘਾ- ਵਿਥਾਂ
  • ਸ਼ਾਹੀਨ ਮਲਿਕ- ਇਲਮੋਂ ਬਸ ਕਰੀ ਓ ਯਾਰ
  • ਸਲੀਮ ਖਾਂ ਗੰਮੀ - ਕੋਟ ਮੱਲ ਸਕੂਲ
  • ਨਿਗਾਰ ਜ਼ੱਰੀ ਸ਼ਾਹਿਦ- ਆਲ੍ਹਣਓ ਡਿੱਗਾ ਬੋਟ
  • ਜ਼ੁਬੇਰ ਰਾਣਾ- ਬੇਲਾ
  • ਸ਼ੋਕਤ ਅਲੀ ਕਮਰ - ਜੰਮਨ ਮਿੱਟੀ
  • ਕੰਵਲ ਮੁਸ਼ਤਾਕ- ਲਮ ਨਸ਼ਰਹ
  • ਬਸ਼ਾਰਤ ਅਲੀ ਸਯਦ- ਜਿਊਂਦੀ ਲਾਸ਼
  • ਜ਼ਹੀਰ ਕੁੰਜਾਹੀ- ਨਿਥਾਵਾਂ, ਰਾਂਗ ਨੰਬਰ, ਹਾਜ਼ਾ ਮਿਨ ਫ਼ਜ਼ਿਲ ਰੱਬੀ, ਲਾਲ ਰੰਗ,ਠੱਪੇ(ਮਿੰਨੀ ਕਹਾਣੀਆਂ)