ਧਰਮਪਾਲ ਸਿੰਗਲ

ਭਾਰਤਪੀਡੀਆ ਤੋਂ
Jump to navigation Jump to search

ਧਰਮਪਾਲ ਸਿੰਗਲ (ਜਨਮ 1934) ਪੰਜਾਬੀ ਸਾਹਿਤ ਦਾ ਇਤਿਹਾਸਕਾਰ ਅਤੇ ਸਾਹਿਤਕਾਰ ਹੈ।

ਪੁਸਤਕਾਂ

  • ਸੰਤ ਨਾਮਦੇਵ: ਬਾਣੀ ਅਤੇ ਚਿੰਤਨ (2008)
  • ਬਾਬਾ ਸ਼ੇਖ ਫਰੀਦ (2006)
  • ਸੰਤ ਸ਼ਿਰੋਮਣੀ ਰਵੀਦਾਸ (1983)
  • ਗੁਰੂ ਰਵੀਦਾਸ: ਜੀਵਨ ਤੇ ਵਿਚਾਰ (1996)
  • ਡਾ. ਮੋਹਨ ਸਿੰਘ ਦੀਵਾਨਾ: ਜੀਵਨ ਤੇ ਰਚਨਾ ਜੀਵਨ (1994)
  • ਚੋਣਵਾਂ ਪੰਜਾਬੀ ਸੂਫ਼ੀ ਕਲਾਮ (ਬਲਦੇਵ ਸਿੰਘ ਬਦਨ ਨਾਲ ਮਿਲ ਕੇ) (2005)
  • ਭਗਤ ਧੰਨਾ ਜੱਟ[1]
  • ਡੀਵੈਲੁਪਮੈਂਟ ਆਫ ਪੰਜਾਬੀ ਪੋਏਟਰੀ ਡਿਊਰਿੰਗ ਦੀ ਫਸਟ ਕੁਆਰਟਰ ਆਫ ਦੀ ਟਵੰਨਟੀਐਬ ਸੈਂਚਰੀ (1901-1925)
  • ਜਸਵੰਤ ਸਿੰਘ ਨੇਕੀ ਦਾ ਕਾਵਿ-ਜਗਤ
  • ਪੰਜਾਬੀ ਕਹਾਣੀ
  • ਪੰਜਾਬੀ ਜੀਵਨੀ

ਪਰਚਾ

  • The Behavioural Aspect of Bhagat Ravidasbani

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ