ਦਲੇਲ ਸਿੰਘ ਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਬਸਤੀ

ਦਲੇਲ ਸਿੰਘ ਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2001 ਵਿੱਚ ਦਲੇਲ ਸਿੰਘ ਵਾਲਾ ਦੀ ਅਬਾਦੀ 2752 ਸੀ। ਇਸ ਦਾ ਖੇਤਰਫ਼ਲ 9.38 ਕਿ. ਮੀ. ਵਰਗ ਹੈ। ਦਲੇਲ ਸਿੰਘ ਵਾਲਾ ਪਿੰਡ 1855-56 ਈਸਵੀ ਵਿੱਚ ਬੁਰਜ ਹਰੀ,ਝਾੜੋਂ,ਬਦਰਾ,ਕੁੰਬੜਵਾਲ ਅਤੇ ਖਿਆਲੇ ਤੋਂ ਆਏ ਲੋਕਾਂ ਦੁਵਰਾ ਵਸਿਆ ਗਿਆ।

ਹੋਰ ਦੇਖੋ

ਹਵਾਲੇ

ਫਰਮਾ:ਹਵਾਲੇ

ਫਰਮਾ:ਮਾਨਸਾ ਜ਼ਿਲ੍ਹਾ ਫਰਮਾ:ਅਧਾਰ ਫਰਮਾ:Coord

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.