ਤ੍ਰਿਪੁਰਾ

ਭਾਰਤਪੀਡੀਆ ਤੋਂ
Jump to navigation Jump to search
ਤਰੀਪੁਰਾ ਦਾ ਨਕਸ਼ਾ

ਤਰੀਪੁਰਾ (ਫਰਮਾ:Lang-bn) ਭਾਰਤ ਦਾ ਇੱਕ ਰਾਜ ਹੈ। ਇਸਦਾ ਖੇਤਰਫਲ 10,486 ਵਰਗ ਕਿਲੋਮੀਟਰ ਹੈ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਹੈ।

ਜ਼ਿਲ੍ਹੇ

(1)ਉੱਤਰੀ ਤ੍ਰਿਪੁਰਾ (2)ਦੱਖਣੀ ਤ੍ਰਿਪੁਰਾ (3)ਪੱਛਮੀ ਤ੍ਰਿਪੁਰਾ (4)ਢਲਾਈ।

ਮੁੱਖ ਭਾਸ਼ਾ

ਬੰਗਲਾ, ਤ੍ਰਿਪੁਰੀ, ਕਾਰਬੋਰਕ ਅਤੇ ਮਣੀਪੁਰੀ।

ਫਰਮਾ:ਭਾਰਤ ਦੇ ਰਾਜ


ਫਰਮਾ:Stub