ਡਾ. ਜਸਵੰਤ ਗਿੱਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਡਾ. ਜਸਵੰਤ ਗਿੱਲ (20 ਮਈ 1921 - 15 ਨਵੰਬਰ 1997) ਪੰਜਾਬੀ ਵਾਰਤਕ ਲੇਖਕ ਅਤੇ ਉੱਘੇ ਡਾਕਟਰ ਸੀ। ਉਹਨਾਂ ਦੇ ਆਮ ਗਿਆਨ ਅਤੇ ਸਿਹਤ ਵਿਗਿਆਨ ਮਨਪਸੰਦ ਵਿਸ਼ੇ ਸਨ।

ਜੀਵਨ

ਜਸਵੰਤ ਕੌਰ ਗਿੱਲ ਦਾ ਜਨਮ 20 ਮਈ 1921 ਨੂੰ ਕੋਇਟਾ (ਬਲੋਚਿਸਤਾਨ) ਵਿੱਚ ਕਪੂਰ ਸਿੰਘ ਦੇ ਘਰ ਹੋਇਆ ਸੀ।

ਰਚਨਾਵਾਂ

  • ਅਰੋਗਤਾ ਮਾਰਗ
  • ਗਿਆਨ ਕਣੀ
  • ਲਿੰਗ ਵਿਗਿਆਨ
  • ਨਰੋਈ ਸਿਹਤ
  • ਰੋਗਾਂ ਦੀ ਕਹਾਣੀ
  • ਤਨ ਮਨ ਦੀ ਲੋਆ
  • ਆਪਣੇ ਬਾਲ ਨੂੰ ਸਮਝੋ
  • ਸਿਹਤ ਝਰੋਖੇ 'ਚੋਂ
  • ਸਰੀਰ ਵਿਗਿਆਨ ਤੇ ਸਿਹਤ
  • ਨਾਰੀ ਅਰੋਗਤਾ