ਜੋਗਿੰਦਰ ਸਿੰਘ ਨਿਰਾਲਾ

ਭਾਰਤਪੀਡੀਆ ਤੋਂ
Jump to navigation Jump to search

ਜੋਗਿੰਦਰ ਸਿੰਘ ਨਿਰਾਲਾ (10 ਅਕਤੂਬਰ 1945[1]) ਇੱਕ ਪੰਜਾਬੀ ਕਹਾਣੀਕਾਰ ਹੈ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਪਰਿਸਥਿਤੀਆਂ
  • ਨਾਇਕ ਦੀ ਖੋਜ
  • ਸੰਤਾਪ
  • ਰੱਜੇ ਪੁੱਜੇ ਲੋਕ
  • ਸ਼ੁਤਰਮੁਰਗ
  • ਉਤਰ ਕਥਾ
  • ਸ਼ੁਤਰ ਮੁਰਗ ਦੀ ਵਾਪਸੀ[1]

ਹਵਾਲੇ

ਫਰਮਾ:ਹਵਾਲੇ