ਜੈਪ੍ਰਕਾਸ਼ ਨਰਾਇਣ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਜੈਪ੍ਰਕਾਸ਼ ਨਾਰਾਇਣ ਤੇਲ ਅਵੀਵ, 1958 ਵਿੱਚ ਉਦੋਂ ਦੇ ਇਜ਼ਰਾਇਲੀ ਪ੍ਰਧਾਨ ਮੰਤਰੀ ਡੇਵਿਡ ਬੈਨ-ਗੁਰੀਓਂ ਦੇ ਨਾਲ

ਜੈਪ੍ਰਕਾਸ਼ ਨਰਾਇਣ (11 ਅਕਤੂਬਰ 1902 — 8 ਅਕਤੂਬਰ 1979) (ਸੰਖੇਪ ਵਿੱਚ ਜੇਪੀ) ਭਾਰਤੀ ਅਜ਼ਾਦੀ ਸੈਨਾਪਤੀ ਅਤੇ ਰਾਜਨੇਤਾ ਸਨ। ਉਹਨਾਂ ਨੂੰ 1970ਵਿਆਂ ਵਿੱਚ ਇੰਦਰਾ ਗਾਂਧੀ ਦੇ ਵਿਰੁੱਧ ਵਿਰੋਧੀ ਪੱਖ ਦੀ ਅਗਵਾਈ ਕਰਨ ਲਈ ਜਾਣਿਆ ਜਾਂਦਾ ਹੈ। ਉਹ ਸਮਾਜ-ਸੇਵਕ ਸਨ, ਜਿਹਨਾਂ ਨੂੰ ਲੋਕਨਾਇਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 1998 ਵਿੱਚ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਨਿਤ ਕੀਤਾ ਗਿਆ। ਫਰਮਾ:ਭਾਰਤ ਦੇ ਸੁਤੰਤਰਤਾ ਸੰਗਰਾਮੀਏ