ਜਰਗ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਜਰਗ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਖੰਨਾ ਮਲੇਰਕੋਟਲਾ ਸੜਕ (ਵਾਇਆ ਜੋੜੇ ਪੁਲ) ਸੜਕ ਤੇ ਖੰਨੇ ਤੋਂ ਲਗਪਗ 20 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਸ ਦੇ ਨੇੜਲੇ ਪਿੰਡ ਹਨ: ਰੌਣੀ, ਤੁਰਮਰੀ, ਜਲਾਜਣ, ਜਰਗੜੀ, ਜੁਲਮਗੜ੍ਹ, ਸਿਰਥਲਾ ਅਤੇ ਮਾਂਹਪੁਰ'ਹਨ | ਇਸ ਨਗਰ ਦਾ ਮਹਾਨ ਸਾਮਰਾਟ ਰਾਜਾ ਜਗਦੇਵ ਪਰਮਾਰ ਹੋਇਆ | ਜਿਸ ਰਾਜ ਦੂਰ ਦੂਰ ਤੱਕ ਫੈਲਿਆਂ ਹੋਇਆ ਹੈ | ਇਸ ਪਿੰਡ ਛੇੇੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ | ਉਨ੍ਹਾਂ ਦੀ ਯਾਦ ਵਿੱਚ ਖੇੇੇਤਾਂ ਵਿੱਚ ਗੁੁਰਦੁਆਰਾ ਬਣਿਆ ਹੋਇਆ ਹੈ | ਭਾਈ ਕੇਹਰ ਸਿੰਘ ਜੀ ਅਤੇ ਬਾਲਕ ਦਰਬਾਰਾ ਸਿੰਘ ਜੀ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋੋੋਏ | ਇਹ ਬਹੁਤ ਵੱਡਾ ਘੁੁੱਗ ਵੱਸਦਾ ਨਗਰ ਹੈ | ਇਸ ਪਿੰਡ ਵਿੱਚ ਜਰਗ ਦਾ ਮੇੇਲਾ ਲੱਗਦਾਾ ਹੈ, ਜੋ ਕਿ ਦੂਰ ਦੂਰ ਤੱਕ ਮਸਹੂਰ ਹੈ |

ਜਸਕੀਰਤ ਸਿੰਘ ਸਪੁੱਤਰ ਹਰਵਿੰਦਰ ਸਿੰਘ ਪਿੰਡ ਲਸਾੜਾ ਲਖੋਵਾਸ

ਫਰਮਾ:ਹਵਾਲੇ ਫਰਮਾ:ਅਧਾਰ