ਚੱਕ ਹਕੀਮ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਚੱਕ ਹਕੀਮ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਚੱਕ ਹਕੀਮ ਵਿਖੇ ਸਥਿਤ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ ਅਤੇ ਇਹ 18ਵੀਂ ਸਦੀ ਚ ਬਣਿਆ ਸਭ ਤੋਂ ਪੁਰਾਣਾ ਰਵਿਦਾਸ ਮੰਦਰ ਹੈ। ਇਹ ਮੰਦਰ ਫਗਵਾੜਾ ਤੋਂ 3 ਕਿਲੋਮੀਟਰ ਦੀ ਦੂਰੀ 'ਉੱਤੇ ਨੈਸ਼ਨਲ ਹਾਈਵੇਅ 'ਉੱਤੇ ਸਥਿਤ ਹੈ ਫਰਮਾ:ਅਧਾਰ ਫਰਮਾ:ਕਪੂਰਥਲਾ ਜ਼ਿਲ੍ਹਾ