ਚੱਕ ਧੋਥੜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਚੱਕ ਧੋਥੜ ਗੁਰਾਇਆ ਤੋਂ ਤੋਂ ਡੇਢ ਕਿੱਲੋਮੀਟਰ ਦੂਰੀ ਤੇ ਪਿੰਡ ਚੱਕ ਧੋਥੜ ਵਸਿਆ ਹੋਇਆ ਹੈ। ਇਹ ਪਿੰਡ ਵਿਧਾਨ ਸਭਾ ਹਲਕਾ ਫਿਲੌਰ ਬਲਾਕ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿੱਚ ਪੈਂਦਾ ਹੈ। ਇਸ ਪਿੰਡ ਦੇ ਬਹੁਤੇ ਲੋਕ ਵਿਦੇਸ਼ ਵਸੇ ਹੋਏ ਹਨ। ਇਸ ਪਿੰਡ ਦੇ ਗੁਆਂਢੀ ਪਿੰਡ ਸਰਗੁੰਡੀ, ਬੋਪਾਰਾਇ, ਗੁਰਾਇਆ ਹਨ।

ਭੂਗੋਲਿਕ

ਪਿੰਡ ਦਾ ਕੁਲ ਰਕਬਾ 150 ਹੈਕਟੇਅਰ ਹੈ। ਇਸ ਪਿੰਡ ਦੀ ਕੁੱਲ ਅਬਾਦੀ 653 ਜਿਹਨਾਂ ਵਿੱਚ 341 ਮਰਦ ਅਤੇ 312 ਔਰਤਾਂ ਦੀ ਗਿਣਤੀ ਹੈ। ਪਿੰਡ ਦੇ ਕੁੱਲ ਵੋਟਰ 501 ਜਿਹਨਾਂ ਵਿੱਚ ਮਰਦ ਵੋਟਰ 252 ਅਤੇ ਔਰਤ ਵੋਟਰ 249 ਹਨ।

ਪਿੰਡ ਦੀਆਂ ਸ਼ਖ਼ਸੀਅਤਾਂ

ਪਹਿਲਵਾਨ ਨਿਰਮਲ ਸਿੰਘ ਨਿੰਮ੍ਹਾ ਜਿਸ ਨੇ ਅਨੇਕਾਂ ਕੁਸ਼ਤੀਆਂ ਜਿੱਤੀਆਂ ਹਨ, ਪਵਨ ਕੁਮਾਰ ਕੈਲੇ ਵਰਲਡ ਰਿਕਾਰਡ , ਤਰਨਪ੍ਰੀਤ ਕੌਰ ਧੋਥੜ ਕਰਾਟੇ ਖਿਡਾਰੀ ਪ੍ਰਮੁੱਖ ਸ਼ਖ਼ਸੀਅਤਾਂ ਹਨ।

ਸਿੱਖਿਆ ਅਦਾਰੇ

ਪਿੰਡ 'ਚ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਹੈ ਜਿਥੇ ਬੱਚੇ ਪੜ੍ਹਦੇ ਹਨ। ਬੱਚਿਆਂ ਨੂੰ ਅਗਲੇਰੀ ਵਿੱਦਿਆ ਲਈ ਗੁਰਾਇਆ ਦੇ ਸਕੂਲਾਂ 'ਚ ਦਾਖਲਾ ਲੈਣਾਂ ਪੈਂਦਾ ਹੈ।

ਧਾਰਮਿਕ ਸਥਾਂਨ

ਪਿੰਡ ਵਿੱਚ ਗੁਰਦੁਆਰਾ ਸ਼ਹੀਦਾਂ ਸਿੰਘਾ, ਗੁਰੁਦਵਾਰਾ ਰਵੀਦਾਸ ਭਗਤ, ਬਾਬਾ ਗੁੱਗਾ ਜ਼ਾਹਿਰ ਪੀਰ, ਬਾਬਾ ਲੱਖ ਦਾਤਾ ਧਾਰਮਿਕ ਸਥਾਂਨ ਹਨ। ਪਿੰਡ ਦੇ ਲੋਕ ਭਾਈਚਾਰਾ ਬਣਾ ਕੇ ਰਹਿੰਦੇ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ