ਚੌਧਰੀ ਰਾਮ ਕ੍ਰਿਸ਼ਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder

ਚੌਧਰੀ ਰਾਮ ਕ੍ਰਿਸ਼ਨ ਪੰਜਾਬ ਦੇ ਸੱਤਵੇਂ ਮੁੱਖ ਮੰਤਰੀ ਸਨ। ਆਪ ਨੇ 7 ਜੁਲਾਈ 1964 ਤੋਂ 5 ਜੁਲਾਈ 1966 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਮੈਂਬਰ ਰਹੇ। ਆਪ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ 'ਚ ਵੀ ਭਾਗ ਲਿਆ। ਆਪ ਨੇ ਉਕਲੈਂਡ ਯੂਨੀਵਰਸਿਟੀ 'ਚ ਰਾਜਨੀਤਕ ਵਿਭਾਗ ਵਿੱਚ ਬਤੌਰ ਐਸੋਸੀਏਟ ਪ੍ਰੋਫੈਸਰ ਦੇ ਤੌਰ 'ਤੇ ਵੀ ਕੰਮ ਕੀਤਾ। ਆਪ ਨੂੰ ਭਾਰਤੀ ਅਜ਼ਾਦੀ ਦੀ ਲਹਿਰ ਨੇ ਕਾਮਰੇਡ ਦਾ ਖਿਤਾਬ ਦਿਤਾ।