ਗੁਰਪਾਲ ਸਿੰਘ ਲਿੱਟ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਗੁਰਪਾਲ ਸਿੰਘ ਲਿੱਟ ਨਾਭਾ ਕਵਿਤਾ ਉਤਸਵ 2016 ਮੌਕੇ

ਗੁਰਪਾਲ ਸਿੰਘ ਲਿੱਟ (15 ਅਪਰੈਲ 1947 - 18 ਜਨਵਰੀ 2018[1]) ਪੰਜਾਬੀ ਦੇ ਚਰਚਿਤ ਮਨੋਵਿਗਿਆਨਿਕ ਸੂਝ ਵਾਲੇ ਕਹਾਣੀਕਾਰ ਸੀ।[2] ਉਹ ਮਾਨਵੀ ਰਿਸ਼ਤਿਆਂ ਅਤੇ ਪਰਵਾਰਿਕ ਅੰਤਰਸਬੰਧਾਂ ਦਾ ਚਿਤੇਰੇ ਹਨ। ਉਹਨਾਂ ਦੇ ਤਿੰਨ ਕਹਾਣੀ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ਡਰਾਮਾ ਅਤੇ ਨਾਵਲ ਦੇ ਖੇਤਰ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਉਹਨਾਂ ਦੀਆਂ ਕਈ ਕਹਾਣੀਆਂ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਈਆਂ ਹਨ।

ਜੀਵਨ ਵੇਰਵੇ

ਗੁਰਪਾਲ ਸਿੰਘ ਲਿੱਟ ਦਾ ਜਨਮ ਆਪਣੇ ਨਾਨਕਾ ਪਿੰਡ ਗੜ੍ਹੀ ਤਰਖਾਣਾ, ਜ਼ਿਲ੍ਹਾ ਲੁਧਿਆਣਾ, ਭਾਰਤੀ ਪੰਜਾਬ ਵਿੱਚ 15 ਅਪਰੈਲ 1947 ਨੂੰ ਹੋਇਆ। ਉਸ ਦਾ ਪਿੰਡ ਸਮਰਾਲਾ ਦੇ ਨੇੜੇ ਬਿਜਲੀਪੁਰ ਅਤੇ ਪਿਤਾ ਦਾ ਨਾਮ ਜਥੇਦਾਰ ਬੁੱਧ ਸਿੰਘ ਅਤੇ ਮਾਤਾ ਦਾ ਗੁਰਬਚਨ ਕੌਰ ਹੈ।

ਪੁਸਤਕਾਂ

ਕਹਾਣੀ-ਸੰਗ੍ਰਹਿ

  • ਮੁੱਠੀ ਵਿਚੋਂ ਕਿਰਦਾ ਮਾਰੂਥਲ (1979)
  • ਜਦ ਵੀ ਚਾਹੇਂ ਮਾਂ (1989)[3]
  • ਇਕ ਹਾਦਸੇ ਦੇ ਆਰ-ਪਾਰ (1994)[4]
  • ਕੁਝ ਸਲੀਬਾਂ ਦੇ ਸੰਗ[1]
  • ਦੁਰਗ ਟੁੱਟਦੇ ਨੇ
  • ਇਕਬਾਲਨਾਮਾ (ਸਮੁੱਚੀਆਂ ਕਹਾਣੀਆਂ)
  • ਇਹ ਅੰਤ ਨਹੀਂ ਹੈ (ਚੋਣਵੀਆਂ ਕਹਾਣੀਆਂ)

ਹੋਰ

  • ਆਪੋ ਆਪਣੇ ਜਨਮੇਜੇ (ਨਾਵਲ)
  • ਬਾਗੀ ਸਰਦਾਰ (ਨਾਟਕ)
  • ਸਮਾਂ ਐਲਾਨ ਕਰਦਾ ਹੈ (ਬੰਗਲਾ ਨਾਟਕ ਦਾ ਅਨੁਵਾਦ)

ਮਸ਼ਹੂਰ ਕਹਾਣੀਆਂ

  • ਇਕ ਸਟੀਲ ਫਰੇਮ
  • ਨਹੀਂ
  • ਇਹ ਅੰਤ ਨਹੀਂ ਹੈ
  • ਰੇਪ ਕੇਸ
  • ਹੋਰ ਕਿਸ ਨੂੰ ਕਹਿੰਦੇ ਨੇ
  • ਮੁੱਠੀ ਵਿਚੋਂ ਕਿਰਦਾ ਮਾਰੂਥਲ
  • ਕੋਠੇ
  • ਫਾਲਤੂ
  • ਇਕ ਹਾ
  • ਜਦ ਵੀ ਚਾਹੇ— ਮਾਂ

ਹਵਾਲੇ

ਫਰਮਾ:ਹਵਾਲੇ