ਗ਼ੁਲਾਮ ਅੱਬਾਸ (ਲੇਖਕ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਗੁਲਾਮ ਅੱਬਾਸ (ਉਰਦੂ: غلام عباس) ਇੱਕ ਨਿੱਕੀਆਂ ਕਹਾਣੀਆਂ ਦਾ ਲੇਖਕ ਸੀ,[1][2] ਉਸ ਦੀਆਂ ਨਿੱਕੀਆਂ ਕਹਾਣੀਆਂ ਆਨੰਦੀ ਅਤੇ ਓਵਰਕੋਟ ਨੇ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਲਾਈ। ਗੁਲਾਮ ਅੱਬਾਸ ਦਾ ਦੋ ਵਾਰ ਵਿਆਹ ਹੋਇਆ ਸੀ। ਉਸ ਦੀ ਪਹਿਲੀ ਪਤਨੀ ਦਾ ਨਾਮ ਜ਼ਾਕਿਰਾ ਸੀ ਅਤੇ ਉਸ ਦੇ (ਚਾਰ ਬੇਟੀਆਂ ਅਤੇ ਇੱਕ ਪੁੱਤਰ) ਪੰਜ ਬੱਚੇ ਸਨ। ਉਸ ਦੀ ਦੂਜੀ ਪਤਨੀ ਕ੍ਰਿਸ਼ਚੀਅਨ ਵਲਾਸਤੋ (ਬਾਅਦ ਵਿੱਚ ਜੈਨਬ) ਨਾਮ ਦੀ ਇੱਕ ਯੂਨਾਨੀ-ਸਕਾਟਿਸ਼-ਰੋਮਾਨੀ ਔਰਤ ਸੀ,[3] ਜਿਸ ਤੋਂ ਉਹਨਾਂ ਦੇ ਇੱਕ ਪੁੱਤਰ ਅਤੇ ​​ਤਿੰਨ ਬੇਟੀਆਂ ਸਨ।

ਕਹਾਣੀ ਸੰਗ੍ਰਹਿ

ਹਵਾਲੇ

ਫਰਮਾ:ਹਵਾਲੇ