ਕਿਲਾ ਰਾਇਗੜ੍ਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Military Structure ਕਿਲ੍ਹਾ ਰਾਇਗੜ ਇੱਕ ਪਹਾੜੀ ਕਿਲ੍ਹਾ ਹੈ। ਇਹ ਮਹਾਦ, ਜ਼ਿਲ੍ਹਾ ਰਾਇਗੜ੍ਹ, ਮਹਾਰਾਸ਼ਟਰ, ਭਾਰਤ ਵਿੱਚ ਸਥਿਤ ਹੈ। ਇਸਨੂੰ ਮਰਾਠਾ ਰਾਜਾ ਸ਼ਿਵਾਜੀ ਨੇ 1674 ਵਿੱਚ ਆਪਣੀ ਰਾਜਧਾਨੀ ਬਣਾਇਆ[1]

ਇਹ ਕਿਲ੍ਹਾ ਸਮੁੰਦਰ ਤਲ ਤੋਂ 2,700 ਫੁਟ ਉੱਚਾ ਹੈ ਅਤੇ ਇਹ ਸਹਿਆਦਰੀ ਪਰਬਤ ਲੜੀ ਵਿੱਚ ਸਥਿਤ ਹੈ।

ਇਤਿਹਾਸ

ਹਵਾਲੇ

ਫਰਮਾ:ਹਵਾਲੇ

  1. "Raigarh Fort". Retrieved 2012-05-18.