ਕਿਰਪਾਲ ਕਜ਼ਾਕ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਕਿਰਪਾਲ ਕਜ਼ਾਕ ਕਹਾਣੀਕਾਰ ਤੇ ਪਟਕਥਾ ਲੇਖਕ ਅਤੇ ਵਾਰਤਕ ਲੇਖਕ ਹੈ। ਦਸਵੀਂ ਪਾਸ ਨਾ ਹੋਣ ਦੇ ਬਾਵਜੂਦ ਵੀ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਹਿਤਕ ਅਧਿਐਨ ਵਿਭਾਗ ਵਿੱਚ ਪ੍ਰੋਫ਼ੈਸਰ ਰਿਹਾ ਹੈ, ਜਿਥੇ ਉਸ ਨੇ ਲੋਕਧਾਰਾ ਸਹਾਇਕ ਦੇ ਤੌਰ 'ਤੇ ਕੰਮ ਕੀਤਾ।[1]

ਰਚਨਾਵਾਂ

ਕਹਾਣੀ ਸੰਗ੍ਰਹਿ

  • ਕਾਲਾ ਇਲਮ
  • ਅੱਧਾ ਪੁੱਲ
  • ਗੁਮਸ਼ੁਦਾ
  • ਜਿਥੋਂ ਸੂਰਜ ਉਗਦਾ ਹੈ
  • ਸ਼ਰੇਆਮ

ਚਰਚਿਤ ਕਹਾਣੀਆਂ

  • ਪਾਣੀ ਦੀ ਕੰਧ
  • ਗੁੰਮਸ਼ੁਦਾ
  • ਸੈਲਾਬ
  • ਸੂਰਜਮੁਖੀ ਪੁਛਦੇ ਨੇ
  • ਹੁੰਮਸ
  • ਅੰਤਹੀਣ
  • ਕਾਲਾ ਇਲਮ

ਨਾਵਲ

  • ਕਾਲਾ ਪੱਤਣ

ਵਾਰਤਕ

  • ਸਿਗਲੀਗਰ ਕਬੀਲਿਆਂ ਦਾ ਸੱਭਿਆਚਾਰ (ਖੋਜ ਕਾਰਜ)

ਇਨਾਮ ਸਨਮਾਨ

ਕਿਰਪਾਲ ਸਿੰਘ ਕਜ਼ਾਕ ਨੂੰ ਸਾਲ 2019 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਉਹਨਾ ਨੂੰ ਕਹਾਣੀ ਸੰਗ੍ਰਹਿ ਅੰਤਹੀਣ ਲਈ ਦਿੱਤਾ ਗਿਆ ਹੈ।[2][3]

ਹਵਾਲੇ

ਫਰਮਾ:ਹਵਾਲੇ

  1. Under-matric made professor at Punjabi varsity - The Times of India
  2. "ਸ਼ਬਦਾਂ ਦਾ ਉਸਤਾਦ ਕਾਰੀਗਰ ਕਿਰਪਾਲ ਕਜ਼ਾਕ". Punjabi Tribune Online (in हिन्दी). 2019-12-22. Retrieved 2019-12-22.
  3. http://beta.ajitjalandhar.com/latestnews/2903343.cms#sthash.LyQrj4yT.dpbs