ਕਾਲਖ਼

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਕਾਲਖ਼ (ਫਰਮਾ:Lang-en) ਪਿੰਡ ਦਾ ਮੁੱਢ ਕਾਲਾ ਖਾਂ ਦੁਆਰਾ ਤਕਰੀਬਨ 350 ਸਾਲ ਪਹਿਲਾਂ ਬੰਨਿਆਂ ਗਿਆ ਸੀ। ਜਿਸਦੇ ਦੋ ਪੁੱਤਰ ਸਨ- ਮੱਲਾ ਤੇ ਚਾਹੜ। ਇਹਨਾਂ ਦੋਨਾ ਦੇ ਨਾਵਾਂ ਤੇ ਪਿੰਡ ਵਿੱਚ ਦੋ ਪੱਤੀਆਂ ਮੱਲਾ ਪੱਤੀ ਤੇ ਚਾਹੜ ਪੱਤੀ ਤੇ ਇਸ ਤੋਂ ਇਲਾਵਾ ਫਲ੍ਹਾ ਪੱਤੀ ਤੇ ਖਾਸ ਪੱਤੀ ਹਨ। ਪਿੰਡ ਵਿੱਚ ਸਿੱਖਿਆ ਲਈ ਸੀਨੀਅਰ ਸੈਕੰਡਰੀ ਸਕੂਲ ਹੈ। ਇਹ ਪਿੰਡ ਪੰਜਾਬ ਦੇ ਉਹਨਾਂ ਪਿੰਡਾ ਵਿੱਚ ਸ਼ੁਮਾਰ ਸੀ ਜਿਥੇ ਸਭ ਤੋਂ ਪਹਿਲਾਂ ਫੋਕਲ ਪੋਇੰਟ ਬਣੇ ਜਿਸ ਵਿੱਚ ਅਨਾਜ ਮੰਡੀ, ਦੋ ਸਰਕਾਰੀ ਹਸਪਤਾਲ (ਪਸ਼ੂਆਂ ਲਈ ਤੇ ਮਨੁਖਾਂ ਲਈ) ਬਣੇ| ਇਸ ਤੋਂ ਇਲਾਵਾ ਸਹਿਕਾਰੀ ਬੈੰਕ ਤੇ ਯੂਕੋ ਬੈੰਕ ਵੀ ਹਨ।

ਹਵਾਲੇ

ਫਰਮਾ:ਹਵਾਲੇ

[1]

  1. Lua error in package.lua at line 80: module 'Module:Citation/CS1/Suggestions' not found.