ਕਾਲਕਾ

ਭਾਰਤਪੀਡੀਆ ਤੋਂ
Jump to navigation Jump to search

ਕਾਲਕਾ ਹਰਿਆਣਾ ਪ੍ਰਾਂਤ ਦੇ ਜਿਲੇ ਪੰਚਕੂਲਾ ਦਾ ਇੱਕ ਸ਼ਹਿਰ ਹੈ। ਇਹ ਸ਼ਹਿਰ ਰਾਸ਼ਟਰੀ ਰਾਜ ਮਾਰਗ 22 ਉੱਤੇ ਸਥਿਤ ਹੈ। ਇਹ ਸ਼ਹਿਰ ਹਿਮਾਲਾ ਦੇ ਪੈਰ ਵਿੱਚ, ਗੁਆਂਢੀ ਪ੍ਰਾਂਤ ਹਿਮਾਚਲ ਪ੍ਰਦੇਸ਼ ਵੱਲ ਜਾਣ ਲਈ ਦਵਾਰ ਹੈ।

ਫਰਮਾ:ਹਰਿਆਣਾ-ਅਧਾਰ