ਕਨੂਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਕੰਣੂਰ (ਮਲਿਆਲਮ ਵਿੱਚ കണ്ണൂര്‍}}),ਜਿਸ ਨੂੰ ਕੇੰਨੋਰ ਵੀ ਆਖਿਆ ਜਾਂਦਾ ਹੈ,ਭਾਰਤ ਦੇ ਕੇਰਲ ਰਾਜ ਦਾ ਇੱਕ ਇਤਹਾਸਕ,ਸੈਰਗ਼ਾਹ,ਸਾਹਿਲੀ ਸ਼ਹਿਰ ਹੈ।

ਇਤਿਹਾਸ

ਪੇਰੀਪੱਲਸ ਆਫ਼ ਇਰੀਥਰੀਅਨ ਸੀ ਵਿੱਚ ਲਿਖੇ Naura ਨੌਰਾ ਨਾਲ ਇਸ ਨੂੰ ਪਛਾਣਿਆ ਗਿਆ ਹੈ। ਸੇਂਟ ਐੰਜਲੋ ਫ਼ੋਰਟ ਨਾਂਅ ਦਾ ਕਿਲਾ 1505 ਵਿੱਚ ਭਾਰਤ ਪੁਰਤਗਾਲੀ ਗਵਰਨਰ ਫ਼੍ਰਾਸਿਸਕੋ ਦ ਅਲਮੀਡਾ ਨੇ ਬਨਵਾਇਆ ਸੀ। ਇਸ ਤੋਂ ਬਾਅਦ ਇਹ ਕਿਲਾ ਡੱਚ ਲੋਕਾਂ,ਫਿਰ ਅਰਾੱਕਲ ਸਲਤਨਤ ਤੇ ਫੇਰ ਅੰਗਰੇਜ਼ਾਂ ਕੋਲ ਚਲਾ ਗਿਆ

ਭੂਗੋਲ ਅਤੇ ਆਬੋਹਵਾ

ਅਰਬ ਸਾਗਰ ਦੇ ਸਾਹਿਲ ਤੇ ਇਹ ਵੱਸਿਆ ਹੋਇਆ ਹੈ ਤੇ ਇੱਥੇ ਇੱਕ 3 ਕਿਲੋਮੀਟਰ ਸਾਹਿਲ ਪਇਆੰਬਲਮ ਹੈ।[1]

ਫਰਮਾ:Weather box

ਵੇਖਣ ਯੋਗ

ਕੰਣੂਰ ਸ਼ਹਿਰ ਦਾ ਇੱਕ ਨਜ਼ਾਰਾ

]]

ਸ਼ੇਨੋਏ ਸੇਂਟਰ

]]

ਫਰਮਾ:Reflist

ਬਾਹਰੀ ਕੜੀਆੰ