ਉਭਾਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement 'ਉਭਾਵਾਲ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ।[1] ਇਹ ਪਿੰਡ ਸੰਗਰੂਰ ਸ਼ਹਿਰ ਤੋਂ 7 ਕਿਲੋਮੀਟਰ ਦੀ ਦੂਰੀ ਤੇ ਲਹਿੰਦੇ ਪਾਸੇ ਸਥਿਤ ਹੈ। ਉਭਾਵਾਲ ਦੀ ਆਬਾਦੀ ਲਗਗਭ 8000 ਦੇ ਕਰੀਬ ਹੈ। ਪੰਜਾਬ ਦੇ ਬਹੁਤੇ ਪਿੰਡਾਂ ਵਾਂਗ ਇਸ ਪਿੰਡ ਦੀ ਵੀ ਜਿਆਦਾਤਰ ਆਬਾਦੀ ਖੇਤੀਬਾੜੀ ਤੇ ਨਿਰਭਰ ਕਰਦੀ ਹੈ। ਇਸ ਪਿੰਡ ਵਿੱਚ ਤਿੰਨ ਗੁਰੂਦੁਆਰੇ,ਇੱਕ ਸੀਨੀ.ਸੰਕੈ.ਸਕੂਲ, ਅਤੇ ਦੋ ਪਰਾਇਮਰੀ ਸਕੂਲ ਹਨ।

ਇਤਿਹਾਸ

ਰਾਜਨੀਤੀ ਵਿੱਚ

ਰਾਜਨੀਤੀ ਵਿੱਚ ਪਿੰਡ ਉਭਾਵਾਲ ਇਕੱ ਖਾਸ ਥਾਂ ਰੱਖਦਾ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਐੱਮ .ਪੀ . ਸ. ਸੁਖਦੇਵ ਸਿੰਘ ਢੀਂਡਸਾ ਇਸ ਪਿੰਡ ਦੇ ਜੰਮਪਲ ਹਨ। ਇਸ ਪਿੰਡ ਨੂੰ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦਾ ਜਦੀ ਪਿੰਡ ਹੋਣ ਦਾ ਮਾਣ ਵੀ ਪ੍ਰਾਪਤ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ