ਇਨਕਲਾਬ ਜ਼ਿੰਦਾਬਾਦ

ਭਾਰਤਪੀਡੀਆ ਤੋਂ
Jump to navigation Jump to search

ਇਨਕਲਾਬ ਜ਼ਿੰਦਾਬਾਦ (ਹਿੰਦੁਸਤਾਨੀ: इंक़िलाब ज़िन्दाबाद (ਦੇਵਨਾਗਰੀ), اِنقلاب زنده باد (ਉਰਦੂ)) ਇੱਕ ਨਾਹਰਾ ਹੈ ਜਿਸਦਾ ਭਾਵ ਹੈ "ਇਨਕਲਾਬ ਚਿਰੰਜੀਵ ਰਹੇ!"[1][2] ਇਨਕਲਾਬ ਦਾ ਅਰਥ ਹੈ "ਯਾਨੀ ਵਿਦਰੋਹਫਰਮਾ:ਮੁਰਦਾ ਕੜੀ" ਅਤੇ ਜ਼ਿੰਦਾਬਾਦ "ਜਿੰਦਾ ਰਹੇ"। ਭਾਰਤ ਤੇ ਬਰਤਾਨਵੀ ਰਾਜ ਦੇ ਸਮੇਂ ਇਹ ਕ੍ਰਾਂਤੀਕਾਰੀ ਹੋਕਾ ਬੇਹੱਦ ਹਰਮਨਪਿਆਰਾ ਸੀ। ਇਸਦਾ ਸਿਰਜਨਹਾਰ ਉਰਦੂ ਸ਼ਾਇਰ ਅਤੇ ਆਜ਼ਾਦੀ ਸੰਗਰਾਮੀਆ ਮੌਲਾਨਾ ਹਸਰਤ ਮੋਹਾਨੀ ਸੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਇਨਕਲਾਬੀ ਆਗੂਆਂ - ਅਸ਼ਫਾਕਉਲਾ ਖਾਨ, ਭਗਤ ਸਿੰਘ ਅਤੇ ਚੰਦਰਸੇਖਰ ਆਜ਼ਾਦ ਅਤੇ ਹੋਰਨਾਂ ਨੇ ਆਪਣੇ ਲਹੂ ਨਾਲ ਰੰਗ ਕੇ ਇਸਨੂੰ ਗਲੀਆਂ ਬਾਜ਼ਾਰਾਂ ਵਿੱਚ ਗੂੰਜਣ ਲਾ ਦਿੱਤਾ।[3]

ਹਵਾਲੇ

ਫਰਮਾ:ਹਵਾਲੇ

  1. "Raj:The essence of Telangana". timesofindia.indiatimes.com. October 7, 2011.ਫਰਮਾ:ਮੁਰਦਾ ਕੜੀ
  2. ਫਰਮਾ:Cite book
  3. Lua error in package.lua at line 80: module 'Module:Citation/CS1/Suggestions' not found.