ਅਰੁਨਾਚਲ ਪ੍ਰਦੇਸ਼ ਦੇ ਮੁੱਖ ਮੰਤਰੀ
Jump to navigation
Jump to search
ਅਰੁਨਾਚਲ ਪ੍ਰਦੇਸ਼ ਭਾਰਤ ਦਾ ਪੂਰਬ 'ਚ ਸਥਿਤ ਇੱਕ ਪ੍ਰਾਂਤ ਹੈ ਇਸ ਦੇ ਮੁੱਖ ਮੰਤਰੀ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਮੁੱਖ ਮੰਤਰੀ
# | ਨਾਮ | ਕਦੋਂ ਤੋਂ | ਕਦੋਂ ਤੱਕ | ਪਾਰਟੀ | ਦਿਨ |
1 | ਪ੍ਰੇਮ ਖੰਡੂ ਥੂੰਗਨ | 13 ਅਗਸਤ 1975 | 18 ਸਤੰਬਰ 1979 | ਜਨਤਾ ਪਾਰਟੀ 1978 ਵਿੱਚ ਪਿਹਲੇ ਵਿਧਾਨ ਸਭਾ ਦੇਆਂ ਚੋਣਾਂ ਹੋਈਆਂ। . |
1507 |
2 | ਤੋਮੋ ਰੀਬਾ | 18 ਸਤੰਬਰ 1979 | 3 ਨਵੰਬਰ 1979 | ਅਰੁਨਾਚਲ ਪੀਪਲ ਪਾਰਟੀ | 47 |
# | ਰਾਸ਼ਟਰਪਤੀ ਰਾਜ | 3 ਨਵੰਬਰ 1979 | 18 ਜਨਵਰੀ 1980 | -- | 52 |
3 | ਗੇਗੰਗ ਅਪੰਗ | 18 ਜਨਵਰੀ 1980 | 19 ਜਨਵਰੀ 1999 | ਭਾਰਤੀ ਰਾਸ਼ਟਰੀ ਕਾਂਗਰਸ | 6940 |
4 | ਮੁਕਤ ਮਿਥੀ | 19 ਜਨਵਰੀ 1999 | 3 ਅਗਸਤ 2003 | ਭਾਰਤੀ ਰਾਸ਼ਟਰੀ ਕਾਂਗਰਸ | 1658 |
5 | ਗੇਗੰਗ ਅਪੰਗ (ਦੁਜੀ ਵਾਰੀ) |
3 ਅਗਸਤ 2003 | 9 ਅਪਰੈਲ 2007 | ਯੁਨਾਈਟਿੰਡ ਡੈਮੋਕੈਟਿਕ ਫਰੰਟ, ਭਾਰਤੀ ਜਨਤਾ ਪਾਰਟੀ, ਭਾਰਤੀ ਰਾਸ਼ਟਰੀ ਕਾਂਗਰਸ | 1346 [ ਕੁਲ 8286 ] |
6 | ਡੋਰਜੀ ਖੰਡੂ | 9 ਅਪਰੈਲ 2007 | 30 ਅਪਰੈਲ 2011 *ਦਫਤਰ 'ਚ ਮੌਤ |
ਭਾਰਤੀ ਰਾਸ਼ਟਰੀ ਕਾਂਗਰਸ | 1483 |
7 | ਜਰਬੂਮ ਗੈਮਲਿਨ | 5 ਮਈ 2011 | 31 ਅਕਤੂਬਰ 2011 | ਭਾਰਤੀ ਰਾਸ਼ਟਰੀ ਕਾਂਗਰਸ | 180 |
8 | ਨਬਮ ਟੂਕੀ | 1 ਨਵੰਬਰ 2011 | ਹੁਣ | ਭਾਰਤੀ ਰਾਸ਼ਟਰੀ ਕਾਂਗਰਸ | - |
ਫਰਮਾ:ਭਾਰਤ ਦੇ ਰਾਜ ਫਰਮਾ:ਆਂਧਰਾ ਪ੍ਰਦੇਸ਼