ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ 1978 ਵਿੱਚ ਰਿਲੀਜ ਹੋਈ ਹਿੰਦੀ ਫ਼ਿਲਮ ਹੈ, ਜਿਸਦੇ ਡਾਇਰੈਕਟਰ ਸਈਦ ਅਖ਼ਤਰ ਮਿਰਜ਼ਾ ਅਤੇ ਇਸ ਵਿੱਚ ਦਲੀਪ ਧਵਨ, ਅੰਜਲੀ ਪੈਗਨਕਾਰ, ਸ਼੍ਰੀਰਾਮ ਲਾਗੂ ਅਤੇ ਓਮ ਪੁਰੀ ਮੁੱਖ ਅਦਾਕਾਰ ਹਨ।

ਪਲਾਟ

ਫ਼ਿਲਮ ਦਾ ਕੇਂਦਰੀ ਪਾਤਰ ਅਰਵਿੰਦ ਦੇਸਾਈ ਹੈਂਡੀਕਰਾਫਟ ਦੁਕਾਨ ਦਾ ਮਾਲਿਕ ਹੁੰਦਾ ਹੈ। ਉਹ ਅਮੀਰ ਬਾਪ ਦਾ ਮੁੰਡਾ ਹੈ, ਜੋ ਜਿੰਦਗੀ ਦੀ ਜੱਦੋਜਹਿਦ ਅਤੇ ਕਸ਼ਮਕਸ਼ ਵਿੱਚ ਲਗਾ ਰਹਿੰਦਾ ਹੈ। ਫ਼ਿਲਮ ਦੇ ਅੰਤ ਵਿੱਚ ਅਰਵਿੰਦ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹੈ। ਐਨਐਫਡੀਸੀ ਦੇ ਸਹਿਯੋਗ ਨਾਲ ਬਣੀ ਫ਼ਿਲਮ ਨੂੰ ਬੈਸਟ ਫ਼ਿਲਮ ਫੇਅਰ ਅਵਾਰਡ ਵੀ ਮਿਲ ਚੁੱਕਿਆ ਹੈ।