ਅਮਰ ਜਿਉਤੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਡਾ. ਅਮਰ ਜਿਉਤੀ ਯੂ.ਕੇ. ਵਸਦੀ ਪੰਜਾਬੀ ਲੇਖਿਕਾ ਹੈ, ਜਿਸ ਨੇ ਪਰਵਾਸੀ ਪੰਜਾਬੀ ਕਵਿਤਾ ਨੂੰ ਨਵਾਂ ਮੁਹਾਂਦਰਾ ਅਤੇ ਸਮਕਾਲੀ ਕਾਵਿ-ਸਿਰਜਣਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।[1]

ਕਾਵਿ-ਸੰਗ੍ਰਹਿ

  • ਸੋਚਾਂ ਦੇ ਨਿਸ਼ਾਨ (1998 ਤੱਕ ਛਪੀਆਂ ਕਿਤਾਬਾਂ ਦਾ ਸੰਗ੍ਰਹਿ)
  • ਮਾਰੂਥਲ ਵਿੱਚ ਤੁਰਦੇ ਪੈਰ
  • ਮੈਨੂੰ ਸੀਤਾ ਨਾ ਕਹੋ
  • ਦਰੋਪਦੀ ਤੋਂ ਦੁਰਗਾ
  • ਖ਼ਾਮੋਸ਼ੀ ਦੀ ਆਵਾਜ਼
  • ਸੂਫ਼ੀ ਰੋਮਾਂਸ
  • Forbidden Fruit (ਅੰਗਰੇਜ਼ੀ)

ਵਾਰਤਕ

  • ਹਾਲੈਂਡ ਦਾ ਹਾਸ਼ੀਆ
  • ਘਰ ਦਾ ਭੇਤੀ ਲੰਕਾ ਢਾਏ (ਬੱਚਿਆਂ ਦਾ ਸਾਹਿਤ)
    • ਆਸਤੀਨ ਦਾ ਸੱਪ (ਬੱਚਿਆਂ ਦਾ ਸਾਹਿਤ)

ਅਮਰ ਜਿਉਤੀ ਬਾਰੇ ਕਿਤਾਬਾਂ

  • ਅਮਰ ਜਿਉਤੀ ਦਾ ਰਚਨਾ ਸੰਸਾਰ: ਆਲੋਚਨਾ ਅਤੇ ਮੁਲਾਕਾਤਾਂ (ਸੰਪਾਦਕ, ਵਨੀਤਾ)[2]

ਹਵਾਲੇ

ਫਰਮਾ:ਹਵਾਲੇ