ਅਮਰ ਗਿਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਅਮਰ ਗਿਰੀ ਪੰਜਾਬੀ ਭਾਸ਼ਾ ਦਾ ਇੱਕ ਲੇਖਕ ਸੀ, ਜੋ ਨਿੱਕੀ ਕਹਾਣੀ ਵਿਧਾ ਵਿੱਚ ਲਿਖਦਾ ਸੀ। ਉਹ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਤੋਂ ਰਿਟਾਇਰ ਹੋਇਆ ਅਤੇ ਚੰਡੀਗੜ੍ਹ ਵਿਖੇ ਰਹਿੰਦਾ ਸੀ। ਨੌਕਰੀ ਤੋਂ ਰਿਟਾਇਰ ਹੋਣ ਉਪਰੰਤ ਹੁਣ ਉਹ ਪੱਤਰਕਾਰੀ ਨਾਲ ਜੁੜਿਆ ਰਿਹਾ। ਉਸ ਨੇ ਅੱਧੀ ਦਰਜਨ ਤੋਂ ਵੱਧ ਬੱਚਿਆਂ ਲਈ ਪੁਸਤਕਾਂ ਲਿਖੀਆਂ।[1]

ਪੁਸਤਕਾਂ

ਕਹਾਣੀ ਸੰਗ੍ਰਹਿ

  • ਮਤਾੜ
  • ਦੁਪਹਿਰ ਤੇ ਦਹਿਸ਼ਤ
  • ਗਲੋਬ ਮੰਡੀ ਤੇ ਮੁਰਦਾਘਾਟ
  • ਪਸ਼ੂ ਅੰਦਰ ਪਸ਼ੂ[2]

ਹਵਾਲੇ

ਫਰਮਾ:ਹਵਾਲੇ