ਅਚਿਉਤ ਦੇਵ ਰਾਏ

ਭਾਰਤਪੀਡੀਆ ਤੋਂ
Jump to navigation Jump to search

ਅਚਿਉਤ ਦੇਵ ਰਾਏ ਦੱਖਣੀ ਭਾਰਤ ਦੇ ਵਿਜੈਨਗਰ ਸਾਮਰਾਜ ਦਾ ਰਾਜਾ ਇੱਕ ਰਾਜਾ ਸੀ। ਇਹ ਕ੍ਰਿਸ਼ਨ ਦੇਵ ਰਾਏ ਦਾ ਛੋਟਾ ਭਾਈ ਸੀ ਅਤੇ ਇਸਨੇ ਆਪਣੇ ਭਾਈ ਤੋਂ ਬਾਅਦ 1529 ਤੋਂ ਰਾਜ ਕਰਨਾ ਸ਼ੁਰੂ ਕੀਤਾ। ਇਸਨੇ 1542 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ।[1]

ਹਵਾਲੇ

ਫਰਮਾ:ਹਵਾਲੇ